Dictionaries | References

ਆਨੰਦ

   
Script: Gurmukhi

ਆਨੰਦ     

ਪੰਜਾਬੀ (Punjabi) WN | Punjabi  Punjabi
noun  ਮਨ ਦਾ ਉਹ ਭਾਵ ਜਾਂ ਅਵਸਥਾ ਜੋ ਕਿਸੇ ਪਿਆਰੀ ਜਾਂ ਇੱਛਤ ਵਸਤੂ ਦੇ ਪ੍ਰਾਪਤ ਹੋਣ ਜਾਂ ਕੋਈ ਚੰਗਾ ਅਤੇ ਸ਼ੁੱਭ ਕੰਮ ਹੋਣ ਤੇ ਹੁੰਦਾ ਹੈ   Ex. ਉਸਦਾ ਜੀਵਣ ਆਨੰਦ ਵਿਚ ਬੀਤ ਰਿਹਾ ਹੈ
HYPONYMY:
ਆਨੰਦ ਅਧਿਕ ਅਨੰਦ ਉਤਸਾਹ ਪਰਮਾਨੰਦ ਬ੍ਰਹਮਾਨੰਦ ਅਮਰਲੋਕਤਾ
ONTOLOGY:
मनोवैज्ञानिक लक्षण (Psychological Feature)अमूर्त (Abstract)निर्जीव (Inanimate)संज्ञा (Noun)
SYNONYM:
ਅਨੰਦ ਪ੍ਰਸੰਨਤਾ ਖੁਸ਼ੀ ਮਜ਼ੇ ਸਰੂਰ ਜਸ਼ਨ ਵਿਲਾਸ
Wordnet:
asmআনন্দ
bdगोजोननाय
benআনন্দ
gujઆનંદ
hinखुशी
kanಆನಂದ
kasخوشی , مَزٕٕ
kokआनंद
malആനന്ദം
marआनंद
mniꯅꯨꯡꯉꯥꯏꯕ
oriଆନନ୍ଦ
sanआनन्दः
urdمزہ , لطف , خوشی , سرور , انبساط , چین , سکون
noun  ਕਿਸੇ ਗੱਲ ਵਿਚ ਹੋਣਵਾਲੀ ਰੂਚੀ ਜਾਂ ਉਸ ਤੋਂ ਮਿਲਣ ਵਾਲਾ ਸੁੱਖ   Ex. ਭਗਤ ਭਗਵਾਨ ਦੇ ਕੀਰਤਨ ਦਾ ਆਨੰਦ ਲੈ ਰਹੇ ਹਨ
HYPONYMY:
ਅਧਰਾਮਧੂ ਬਾਤਰਸ
ONTOLOGY:
ज्ञान (Cognition)अमूर्त (Abstract)निर्जीव (Inanimate)संज्ञा (Noun)
SYNONYM:
ਅਨੰਦ ਰਸ ਮਜਾ
Wordnet:
asmআনন্দ
bdगोजोननाय
benআনন্দ
gujઆનંદ
hinआनंद
kanಉಲ್ಲಾಸ
kasمَزٕ
kokआनंद
marआनंद
nepआनन्द
oriଆନନ୍ଦ
sanआनन्दम्
telఆనందము
urdلطف , مزہ
noun  ਗੌਤਮ ਬੁੱਧ ਦਾ ਇਕ ਚੇਲਾ   Ex. ਆਨੰਦ ਗੌਤਮ ਬੁੱਧ ਨੂੰ ਬਹੁਤ ਪਿਆਰੇ ਸਨ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
SYNONYM:
ਅਨੰਦ
Wordnet:
kasآنَند
sanआनन्दः
urdآنند
noun  ਗੁਜਰਾਤ ਦਾ ਇਕ ਸ਼ਹਿਰ   Ex. ਅਮੂਲ ਦੀ ਡੋਰੀ ਆਨੰਦ ਸ਼ਹਿਰ ਵਿਚ ਹੈ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
SYNONYM:
ਆਨੰਦ ਸ਼ਹਿਰ
Wordnet:
benআনন্দ শহর
gujઆણંદ
hinआनंद
kasآنَنٛد , آنَنٛد شہر
marआणंद
oriଆନନ୍ଦ ସହର
tamஆனந்த நகரம்
urdآنند , آنندشہر
See : ਉਤਸਾਹ

Comments | अभिप्राय

Comments written here will be public after appropriate moderation.
Like us on Facebook to send us a private message.
TOP