Dictionaries | References

ਅਰਣਿ

   
Script: Gurmukhi

ਅਰਣਿ

ਪੰਜਾਬੀ (Punjabi) WN | Punjabi  Punjabi |   | 
 noun  ਹਿਮਾਲਿਆ ਵਿਚ ਪਾਇਆ ਜਾਣ ਵਾਲਾ ਇਕ ਪ੍ਰਕਾਰ ਦਾ ਦਰੱਖਤ ਜਿਸਦੇ ਫਲ ਖਾਧੇ ਜਾਂਦੇ ਹਨ ਅਤੇ ਗੁਠਲੀ ਵੀ ਕੰਮ ਆਉਂਦੀ ਹੈ   Ex. ਅਰਣਿ ਇਕ ਔਸ਼ਧੀਜਨਕ ਦਰੱਖਤ ਹੈ
ONTOLOGY:
वृक्ष (Tree)वनस्पति (Flora)सजीव (Animate)संज्ञा (Noun)
Wordnet:
urdارنی , ندیجہ , بنیار , ارنیکا , اگنی منتھا , اگنی منتھن
 noun  ਤਰਖ਼ਾਣ ਦੇ ਬਰਮੇ ਵਰਗਾ ਅਰਣਿ ਦੇ ਰੁੱਖ ਦਾ ਬਣਿਆ ਹੋਇਆ ਅੱਗ ਪੈਦਾ ਕਰਨ ਵਾਲਾ ਲੱਕੜੀ ਦਾ ਇਕ ਯੰਤਰ   Ex. ਅਰਣਿ ਨੂੰ ਕੁਸ਼ਾ ਤੇ ਰੱਖ ਕੇ ਵੇਦ ਮੰਤਰਾਂ ਦੇ ਉਚਾਰਨ ਦੇ ਨਾਲ-ਨਾਲ ਘੁਮਾਉਂਦੇ ਹਨ ਉਦੋਂ ਹੀ ਛੇਕ ਦੇ ਹੇਠਾਂ ਵਾਲੀ ਕੁਸ਼ਾ ਜਲ ਪੈਂਦੀ ਹੈ ਅਤੇ ਇਹ ਅੱਗ ਆਮ ਤੌਰ ਤੇ ਯੱਗ ਦੇ ਕੰਮ ਆਉਂਦੀ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
Wordnet:
urdارنِی , وِکرانتا

Comments | अभिप्राय

Comments written here will be public after appropriate moderation.
Like us on Facebook to send us a private message.
TOP