ਹਿੰਦੂ ਕਰਮਕਾਂਡ ਦਾ ਉਹ ਕਾਰਜ ਜਿਸ ਵਿਚ ਦੇਵਤਿਆਂ, ਰਿਸ਼ੀਆਂ ਅਤੇ ਪਿਤਰਾਂ ਨੂੰ ਤ੍ਰਿਪਤ ਕਰਨ ਦੇ ਲਈ ਉਹਨਾਂ ਦੇ ਨਾਮ ਨਾਲ ਜਲ ਦਿੱਤਾ ਜਾਂਦਾ ਹੈ
Ex. ਇਸ਼ਨਾਨ ਕਰਨ ਦੇ ਬਾਅਦ ਕਈ ਲੋਕ ਸੂਰਜ ਨੂੰ ਅਰਘ ਦਿੰਦੇ ਹਨ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
ਮਹਾਤਮਾ ਦੇ ਆਉਣ ਤੇ ਹੱਥ ਧਵਾਉਣ ਲਈ ਦਿੱਤਾ ਜਾਣ ਵਾਲਾ ਜਲ
Ex. ਝੁੱਕ ਕੇ ਉਹਨਾਂ ਨੇ ਆਪਣੇ ਗੁਰੂ ਦੇ ਹੱਥਾਂ ਤੇ ਅਰਘ ਪਾਉਣਾ ਸ਼ੁਰੂ ਕੀਤਾ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
ਉਹ ਪਾਣੀ ਜਿਹੜਾ ਬਰਾਤ ਦੇ ਆਉਣ ਤੇ ਭੇਜਿਆ ਜਾਂਦਾ ਹੈ
Ex. ਬਰਾਤ ਦਰਵਾਜ਼ੇ ਕੋਲ ਆ ਗਈ ਅਤੇ ਅਰਘ ਹੁਣ ਤੱਕ ਪਹੁੰਚਿਆ ਨਹੀਂ ਹੈ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
ਕਿਸੇ ਦੇ ਆਉਣ ਤੇ ਖੁਸ਼ੀ ਜ਼ਾਹਰ ਕਰਨ ਲਈ ਰੋੜ੍ਹਿਆ ਜਾਣ ਵਾਲਾ ਜਲ
Ex. ਅਰਘ ਸਿਰ 'ਤੇ ਲੈ ਕੇ ਉਹ ਨਵੀਂ ਬਹੂ ਦੇ ਆਉਣ ਦੀ ਉਡੀਕ ਕਰਨ ਲੱਗੀ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
ਪਾਣੀ ਛਿੜਕਣ ਦੀ ਕਿਰਿਆ
Ex. ਪੂਜਾ ਸ਼ੁਰੂ ਕਰਨ ਤੋਂ ਪਹਿਲਾਂ ਅਰਘ ਜ਼ਰੂਰੀ ਹੈ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
ਪੱਚੀ ਮੋਤੀਆਂ ਦਾ ਇਕ ਤੋਲ
Ex. ਉਸ ਨੇ ਮੰਦਰ ਵਿਚ ਇਕ ਅਰਘ ਸੋਨਾ ਚੜ੍ਹਾਇਆ
ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)