-
noun ਜੀਵ ਦੇ ਜਨਮ ਅਤੇ ਮਰਨ ਦੇ ਬੰਧਣ ਤੋਂ ਛੁੱਟ ਜਾਣ ਦੀ ਅਵਸਥਾ
Ex. ਸੱਚੇ ਲੋਕਾਂ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ
-
noun ਕਿਸੇ ਪ੍ਰਕਾਰ ਦੇ ਜੰਜਾਲ,ਜੰਜਾਲ,ਝੰਜਟ,--,ਬੰਦਨ ਆਂਦਿ ਤੋ ਮੁਕਤ ਹੋਣ ਦੀ ਕਿਰਿਆ
Ex. ਕਿਸੇ ਵੀ ਪ੍ਰਕਾਰ ਦੇ ਸੰਬੰਧ ਤੋ ਮੁਕਤੀ ਦੀ ਉਮੀਦ ਹਰੇਕ ਦੀ ਹੁੰਦੀ ਹੈ
-
noun ਜ਼ਿੰਮੇਵਾਰੀ , ਦੇਣ ਆਦਿ ਤੋਂ ਛੁਟਣ ਦੀ ਅਵਸਥਾ ਜਾਂ ਭਾਵ
Ex. ਘਰ ਵੇਚਣ ਤੋਂ ਇਲਾਵਾ ਕਰਜ਼ੇ ਤੋਂ ਮੁਕਤੀ ਦਾ ਹੁਣ ਹੋਰ ਕੋਈ ਉਪਾਅ ਨਹੀਂ ਸੁਝ ਰਿਹਾ ਹੈ
-
See : ਆਜ਼ਾਦੀ, ਰਿਹਾਈ, ਅਮਰਤਾ, ਛੁੱਟੀ, ਸਦਗਤੀ, ਉਦਾਰ
Site Search
Input language: