-
noun ਠੀਕ ਹੋਣ ਦੀ ਅਵਸਥਾ ਜਾਂ ਭਾਵ
Ex. ਹਾਲਾਤ ਦੇ ਠੀਕ ਹੋਣ ਦੇ ਕਾਰਣ ਉਹ ਜੀਵਣ ਵਿਚ ਸਫਲ ਹੂੰਦਾ ਚਲਾ ਗਿਆ
-
adjective ਬਿਲਕੁਲ ਠੀਕ ਜਾਂ ਉਚਿਤ
Ex. ਰਮਨ ਨੇ ਪ੍ਰਸ਼ਨ ਦਾ ਬਿਲਕੁਲ ਠੀਕ ਉਤਰ ਦਿੱਤਾ
-
adverb ਜਿਵੇਂ ਚਾਹਿਦਾ ਉਸੇ ਤਰ੍ਹਾਂ ਨਾਲ ਜਾਂ ਉੱਚਿਤ ਰੀਤ ਨਾਲ
Ex. ਉਸ ਦਾ ਨਿਸ਼ਨਾ ਠੀਕ ਲੱਗਿਆ/ਇਸ ਜੀਵ ਦੇ ਅੰਗ ਠੀਕ ਤਰ੍ਹਾਂ ਨਾਲ ਵਿਕਸਿਤ ਨਹੀ ਹੋਏ
-
See : ਫਿਟ, ਸਹੀ, ਵਿਵਸਥਿਤ, ਸ਼ੁੱਧਤਾ, ਨਿਸ਼ਚਿਤ, ਉਚਿਤ, ਬਿਲਕੁਲ, ਉਚਿਤ, ਕੁਸ਼ਲ, ਸੱਚ, ਚੰਗਾ, ਫਿਟ, ਚੰਗਾ
Site Search
Input language: