ਕੁਝ ਖਾਣ,ਪੀਣ ਆਦਿ ਪਦਾਰਥਾਂ ਨੂੰ ਸਵਾਦਿਸ਼ਟ,ਗੁਣਕਾਰੀ ਆਦਿ ਬਣਾਉਣ ਦੇ ਲਈ ਉਸ ਵਿਚ ਪਾਏ ਜਾਣ ਵਾਲਾ ਕਿਸੇ ਬਨਸਪਤੀ ਦਾ ਕੋਈ ਭਾਗ
Ex. ਜਵਿਤਰੀ,ਜਯਫਲ,ਜੀਰਾ ਆਦਿ ਮਸਾਲੇ ਹਨ ਮਸਾਲਿਆਂ ਦੇ ਪ੍ਰਯੋਗ ਨਾਲ ਭੋਜਨ ਸਵਾਦਿਸ਼ਟ ਬਣਦਾ ਹੈ
HOLO MEMBER COLLECTION:
ਮਸਾਲਾ
HYPONYMY:
ਜੀਰਾ ਤੇਜ-ਪੱਤਰ ਕਾਲੀ ਮਿਰਚ ਇਲਾਇਚੀ ਮਿਰਚ ਮੇਥੀ ਲੌਂਗ ਦਾਲਚੀਨੀ ਹਲਦੀ ਜਮਾਇਣ ਧਨਿਆ ਹਿੰਗ ਕਲੌਂਜੀ ਗਰਮ ਮਸਾਲਾ ਕਬਾਬਚੀਨੀ ਅਦਰਕ ਅਰਪਾ
ONTOLOGY:
भाग (Part of) ➜ संज्ञा (Noun)
Wordnet:
benমশলা
gujમસાલો
hinमसाला
kanಮಸಾಲೆ
kasمثالہٕ
kokमसालो
malമസാല
marमसाला
mniꯃꯔꯨ꯭ꯃꯔꯥꯡ
nepमसला
oriମସଲା
sanव्यञ्जनम्
tamமசாலா
telమసాలా దినుసులు
ਕਿਸੇ ਵਿਸ਼ੇਸ਼ ਕਾਰਜ ਦੇ ਲਈ ਬਣਾਇਆ ਹੋਇਆ ਔਸ਼ਧੀਆਂ ਜਾਂ ਰਸਾਇਣਕ ਦ੍ਰਵਾਂ ਦਾ ਮਿਸ਼ਰਣ
Ex. ਇਸ ਢੋਲ ਦਾ ਮਸਾਲਾ ਡਿੱਗ ਗਿਆ ਹੈ
HYPONYMY:
ਮਾਂਝਾ ਰੋਗਨ ਪੁਟੀਨ ਰਸਵਟ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmমছলা
bdमस्ला
malകൂട്ട്
mniꯀꯥꯞ
tamகலவை
urdمسالہ
ਕੁਝ ਖਾਦ ਜਾਂ ਪੇਯ ਪਦਾਰਥਾਂ ਆਦਿ ਨੂੰ ਜ਼ਿਆਦਾ ਸੁਆਦਲਾ , ਗੁਣਕਾਰੀ ਆਦਿ ਬਣਾਉਣ ਲਈ ਪ੍ਰਯੁਕਤ ਪਦਾਰਥ
Ex. ਅੱਜਕੱਲ ਹਰ ਚੀਜ਼ ਬਣਾਉਣ ਦੇ ਲਈ ਤਿਆਰ ਮਸਾਲੇ ਮਿਲਦੇ ਹਨ
MERO MEMBER COLLECTION:
ਮਸਾਲਾ
ONTOLOGY:
समूह (Group) ➜ संज्ञा (Noun)
Wordnet:
asmমচলা
gujમસાલા
kasمَثالہٕ
malമസാല
mniꯃꯨ꯭ꯃꯔꯥꯡ
sanगन्धद्रव्यम्
tamமசாலா சாமான்கள்
ਕਿਸੇ ਕੰਮ ਗੱਲ ਆਦਿ ਦਾ ਆਧਾਰ
Ex. ਅੱਜ ਤੁਹਾਨੂੰ ਮਜ਼ਾ ਲੈਣ ਲਈ ਚੰਗਾ ਮਸਾਲਾ ਮਿਲ ਗਿਆ
ONTOLOGY:
ज्ञान (Cognition) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
kokमुद्दो
urdمسالہ , مسالا
ਤੇਲ ਲਈ ਮੰਗਲ-ਬੋਲ
Ex. ਲਾਲਟੈਣ ਦਾ ਮਸਾਲਾ ਖ਼ਤਮ ਹੋ ਗਿਆ ਹੈ
ONTOLOGY:
वस्तु (Object) ➜ निर्जीव (Inanimate) ➜ संज्ञा (Noun)