ਕਿਸੇ ਵਿਸ਼ੇਸ ਵਸਤੂ ਆਦਿ ਨੂੰ ਦਿੱਤਾ ਜਾਣ ਵਾਲਾ ਮਹੱਤਵ
Ex. ਮੰਤਰੀ ਜੀ ਨੇ ਆਪਣੇ ਭਾਸ਼ਣ ਵਿਚ ਸਿੱਖਿਆ ਅਤੇ ਪਰਿਵਾਰ ਨਿਯੋਜਨ ਤੇ ਬਲ ਦਿੱਤਾ
ONTOLOGY:
गुण (Quality) ➜ अमूर्त (Abstract) ➜ निर्जीव (Inanimate) ➜ संज्ञा (Noun)
ਇਕ ਅਸੁਰ
Ex. ਬਲ ਦਾ ਵਰਣਨ ਪੁਰਾਣਾਂ ਵਿਚ ਮਿਲਦਾ ਹੈ
ONTOLOGY:
पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)
ਰਾਜ ਜਾਂ ਸ਼ਾਸਨ ਦੇ ਸ਼ਾਸਤਰਧਾਰੀ ਸੈਨਿਕਾਂ ਆਦਿ ਦਾ ਵਰਗ ਜਿਸਦੀ ਸਹਾਇਤਾ ਨਾਲ ਯੁੱਧ,ਰੱਖਿਆ,ਸ਼ਾਂਤੀਸਥਾਪਨ ਆਦਿ ਕਾਰਜ ਹੁੰਦੇ ਹਨ
Ex. ਸਾਡੇ ਰਾਜ ਦੀ ਪੁਲਿਸ ਬਲ ਬਹੁਤ ਸਖਤ ਹੈ
ONTOLOGY:
समूह (Group) ➜ संज्ञा (Noun)