ਕਿਸੇ ਬਰਤਨ ਵਿਚ ਕੋਈ ਚੀਜ਼ ਰੱਖਕੇ ਅਤੇ ਉਸਦਾ ਮੁੱਹ ਬੰਦ ਕਰਕੇ ਉਸਨੂੰ ਅੱਗ ਤੇ ਪਕਾਉਣ ਦੀ ਕਿਰਿਆ
Ex. ਇਹ ਸਬਜੀ ਦਮ ਮਾਰ ਕੇ ਬਣਾਈ ਗਈ ਹੈ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
kanಕಷ್ಟಪಟ್ಟು
malദം
telఆవిరి
urdدَم
ਦਰੀ ਬੁੱਨਣ ਵਾਲੀਆਂ ਦੀ ਇਕ ਪ੍ਰਕਾਰ ਦੀ ਤਿਕੋਨੀ ਕਮਾਨੀ ਜਿਸ ਵਿਚ ਤਿੰਨ ਲੰਮੀਆ ਲਕੜਾ ਇਕੱਠਿਆ ਬੰਨਿਆ ਹੁੰਦਿਆ ਹਨ
Ex. ਬੁੱਨਣ ਵਾਲਾ ਦਮ ਨਾਲ ਦਰੀ ਬੁੱਣ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਮਹਾਂਭਾਰਤ ਕਾਲ ਦੇ ਇਕ ਪ੍ਰਾਚੀਨ ਮਹਾਰਿਸ਼ੀ
Ex. ਦਮ ਦੀ ਚਰਚਾ ਮਹਾਂਭਾਰਤ ਵਿਚ ਮਿਲਦੀ ਹੈ
ONTOLOGY:
पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)
ਪੁਰਾਣਾ ਅਨੁਸਾਰ ਮਰੁਤ ਰਾਜੇ ਦੇ ਪੋਤਾ ਜੋ ਵਭਰ ਦੀ ਕੰਨਿਆ ਇੰਦਰਸੇਨਾ ਦੀ ਕੁੱਖ ਤੋਂ ਪੈਦਾ ਹੋਏ ਸਨ
Ex. ਦਮ ਵੇਦ-ਵੇਦਾਂਗੋਂ ਦੇ ਬਹੁਤ ਚੰਗੇ ਜਾਣਕਾਰ ਅਤੇ ਤੀਰ ਅੰਦਾਜ਼ੀ ਵਿਚ ਬਹੁਤ ਨਿਪੁੰਨ/ਮਾਹਰ ਸਨ
ONTOLOGY:
पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)
ਸੰਗੀਤ ਵਿਚ ਕਿਸੇ ਸਵਰ ਦਾ ਅਜਿਹਾ ਲੰਬਾ ਉਚਾਰਨ ਜੋ ਇਕ ਹੀ ਸਾਹ ਵਿਚ ਪੂਰਾ ਕੀਤਾ ਜਾਵੇ
Ex. ਗਾਇਕ ਦੇ ਗਲੇ ਦਾ ਦਮ ਸੁਣ ਕੇ ਸਾਰੇ ਤਾੜੀਆਂ ਵਜਾਉਣ ਲੱਗੇ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)