noun ਤਰਲ ਪਦਾਰਥ ਜਾਂ ਗੈਸ ਰੱਖਣ ਦਾ ਇਕ ਕੁੰਡਨੁਮਾ ਢੱਕਣਦਾਰ ਬਰਤਨ
Ex.
ਟੈਂਕੀ ਵਿਚ ਪਾਣੀ ਭਰ ਕੇ ਰੱਖ ਦਿਓ ਕਿਉਂ ਕਿ ਕੱਲ ਪਾਣੀ ਨਹੀਂ ਆਵੇਗਾ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmটেংকি
bdटेंकि
hinटंकी
kanಪೀಪಾಲಿ
kasٹینٛکی
malടാങ്ക്
nepटङ्की
oriଟାଙ୍କି
tamடேங்க்
telట్యాంకరు
urdٹنکی
noun ਉਹਨੀ ਮਾਤਰਾ ਜਿੰਨੀ ਇਕ ਟੈਂਕੀ ਵਿਚ ਆਵੇ
Ex.
ਬਗੀਚੇ ਦੀ ਸਿੰਚਾਈ ਦੇ ਲਈ ਇਕ ਟੈਂਕੀ ਪਾਣੀ ਬਹੁਤ ਹੈ ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)
noun ਕਿਸੇ ਵਾਹਨ ਵਿਚ ਬਣਿਆ ਉਹ ਭਾਂਡਾ ਜਿਸ ਵਿਚ ਈਂਧਣ ਆਦਿ ਭਰਿਆ ਹੁੰਦਾ ਹੈ
Ex.
ਇਸ ਕਾਰ ਦੀ ਟੈਂਕੀ ਵਿਚ ਛੇਕ ਹੋ ਗਿਆ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benট্যাঙ্কি
gujટેંક
kanಟ್ಯಾಂಕ್
kasٹٮ۪نکی
sanयानकूपः
See : ਸਿਲੰਡਰ