Dictionaries | References

ਸਿੰਧੀ

   
Script: Gurmukhi

ਸਿੰਧੀ

ਪੰਜਾਬੀ (Punjabi) WN | Punjabi  Punjabi |   | 
 adjective  ਸਿੰਧ ਪ੍ਰਦੇਸ਼ ਦਾ ਜਾਂ ਸਿੰਧ ਪ੍ਰਦੇਸ਼ ਨਾਲ ਸੰਬੰਧਿਤ   Ex. ਬਹੁਤ ਸਾਰੇ ਸਿੰਧੀ ਸ਼ਰਨਾਰਥੀ ਭਾਰਤ ਅਤੇ ਪਾਕਿਸਤਾਨ ਦੇ ਬਟਵਾਰੇ ਦੇ ਸਮੇਂ ਭਾਰਤ ਆਏ
MODIFIES NOUN:
ONTOLOGY:
संबंधसूचक (Relational)विशेषण (Adjective)
SYNONYM:
 adjective  ਸਿੰਧੀ ਭਾਸ਼ਾ ਨਾਲ ਸੰਬੰਧਿਤ ਜਾਂ ਸਿੰਧੀ ਭਾਸ਼ਾ ਦਾ   Ex. ਉਹਨਾਂ ਨੇ ਆਪਣੀ ਸਿੰਧੀ ਪੁਸਤਕਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ
ONTOLOGY:
संबंधसूचक (Relational)विशेषण (Adjective)
 adjective  ਸਿੰਧ ਪ੍ਰਦੇਸ਼ ਦਾ ਰਹਿਣ ਵਾਲਾ   Ex. ਉਲਹਾਸ ਨਗਰ ਵਿਚ ਵਸੇ ਸਿੰਧੀ ਲੋਕਾਂ ਦਾ ਯੂ ਐਸ ਏ ਨਾਮਕ ਸੰਗਠਨ ਹੈ
Wordnet:
mniꯁꯤꯟDꯒꯤ꯭ꯃꯤ
tamசிந்திய நாட்டவர்கள்
urdسندھی , سندھ کاساکن , سندھ کاباشندہ
 adjective  ਜਿਹਨਾਂ ਦੀ ਮਾਤ ਭਾਸ਼ਾ ਸਿੰਧੀ ਹੋਵੇ   Ex. ਇੱਥੇ ਸਿੰਧੀ ਲੋਕ ਗਰੀਬਾਂ ਨੂੰ ਭੋਜਨ ਵੰਡਦੇ ਹਨ
MODIFIES NOUN:
ONTOLOGY:
संबंधसूचक (Relational)विशेषण (Adjective)
 noun  ਸਿੰਧ ਦੀ ਭਾਸ਼ਾ   Ex. ਰਾਜ ਸਰਕਾਰ ਸਿੰਧੀ ਅਤੇ ਉਰਦੂ ਦੇ ਵਿਕਾਸ ਦੇ ਲਈ ਜਾਗਰੂਕ ਹੈ
ONTOLOGY:
भाषा (Language)विषय ज्ञान (Logos)संज्ञा (Noun)
SYNONYM:
ਸਿੰਧੀ ਭਾਸ਼ਾ ਸਿੰਧੀ-ਭਾਸ਼ਾ
Wordnet:
 noun  ਸਿੰਧ ਪ੍ਰ੍ਦੇਸ਼ ਦਾ ਨਿਵਾਸੀ   Ex. ਇਸ ਨਗਰ ਦੀ ਅਰਥ-ਵਿਵਸਥਾ ਵਿਚ ਸਿੰਧੀਆਂ ਦਾ ਬਹੁਤ ਵੱਡਾ ਯੋਗਦਾਨ ਹੈ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
Wordnet:
mniꯁꯤꯟDꯤ꯭ꯃꯆꯥ
urdسِندھی , سَیندَھو , سِیندَھو
 noun  ਉਹ ਲਿਪੀ ਜਿਸ ਵਿਚ ਸਿੰਧੀ ਭਾਸ਼ਾ ਲਿਖੀ ਜਾਂਦੀ ਹੈ   Ex. ਸ਼ਰਧਾ ਸਿੰਧੀ ਲਿਪੀ ਪੜ੍ਹਣ ਵਿਚ ਸਮਰਥ ਹੈ
ONTOLOGY:
संज्ञापन (Communication)अमूर्त (Abstract)निर्जीव (Inanimate)संज्ञा (Noun)
SYNONYM:
ਸਿੰਧੀ ਲਿਪੀ
   see : ਸੈਂਧਵ

Comments | अभिप्राय

Comments written here will be public after appropriate moderation.
Like us on Facebook to send us a private message.
TOP