Dictionaries | References

ਵਿਸਫੋਟ

   
Script: Gurmukhi

ਵਿਸਫੋਟ     

ਪੰਜਾਬੀ (Punjabi) WN | Punjabi  Punjabi
noun  ਅੰਦਰ ਦੀ ਗਰਮੀ ਨਾਲ ਬਾਹਰ ਉੱਬਲ ਜਾਂ ਫੁੱਟ ਪੈਣ ਦੀ ਕਿਰਿਆ   Ex. ਬੰਬ ਵਿਸਫੋਟ ਨਾਲ ਵੀਹ ਲੋਕਾਂ ਦੀ ਜਾਨ ਚਲੀ ਗਈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਧਮਾਕਾ
Wordnet:
asmবিস্ফোৰণ
bdबेरफ्रुनाय
benবিস্ফোরণ
gujવિસ્ફોટ
hinविस्फोट
kanಸ್ಪೋಟ
kasدھماکہٕ
kokस्फोट
malസ്ഫോടനം
marस्फोट
oriବିସ୍ଫୋଟନ
telవిస్పోటనం
urdدھماکہ , وسفوٹ
noun  ਗੋਲੇ ਬਰੂਦ ਦੇ ਫਟਣ ਨਾਲ ਹੋਣ ਵਾਲਾ ਸ਼ਬਦ   Ex. ਇਕ ਜ਼ੋਰ ਦਾ ਧਮਾਕਾ ਹੋਇਆ ਅਤੇ ਦੇਖਦੇ ਹੀ ਇਕ ਬੜੀ ਇਮਾਰਤ ਮਲੀਆਮੇਟ ਹੋ ਗਈ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
SYNONYM:
ਧਮਾਕਾ
Wordnet:
asmবিস্ফোৰণ
bdधुम सोदोब
kanಸ್ಪೋಟಕ
kasٹاس
malസ്ഫോടന ശബ്ദം
nepविस्फोट
telపేలడం
urdدھماکہ , غیرمعمولی
noun  ਅੰਦਰ ਦੀ ਭਰੀ ਹੋਈ ਅੱਗ ਜਾਂ ਗਰਮੀ ਦੇ ਉਬਾਲ ਜਾਂ ਫੁੱਟਣ ਦੇ ਕਾਰਨ ਬਾਹਰ ਆਉਣ ਦੀ ਕਿਰਿਆ   Ex. ਜਵਾਲਾਮੁਖੀ ਦੇ ਵਿਸਫੋਟ ਵਿਚ ਬਹੁਤ ਨੁਕਸਾਨ ਹੋਇਆ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
Wordnet:
gujવિસ્ફોટ
kanಸ್ಪೋಟಿಸಿದಾಗ
kasدھماکہٕ
malസ്ഫോടനം

Comments | अभिप्राय

Comments written here will be public after appropriate moderation.
Like us on Facebook to send us a private message.
TOP