ਪਾਣੀ ਰੱਖਣ ਦਾ ਧਾਤੂ ਦਾ ਗੋਲ ਬਰਤਨ
Ex. ਦਾਦਾ ਜੀ ਤਾਂਬੇ ਦੇ ਲੋਟੇ ਨਾਲ ਸੂਰਜਦੇਵ ਨੂੰ ਅਰਘ ਚੜ੍ਹਾ ਰਹੇ ਹਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਅੰਨ ਨਾਪਣ ਦਾ ਇਕ ਪਾਤਰ ਜਿਸ ਵਿਚ ਲਗਭਗ ਡੇਢ ਸੇਰ ਅੰਨ ਆਉਂਦਾ ਹੈ
Ex. ਪਿਤਾ ਜੀ ਨੇ ਮਜ਼ਦੂਰਨੀ ਨੂੰ ਦੋ ਲੋਟਾ ਚਾਵਲ ਦੇਣ ਲਈ ਕਿਹਾ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)