ਗੀਤ ਗਾਉਣ ਦਾ ਵਿਸ਼ੇਸ਼ ਅਤੇ ਸੁੰਦਰ ਢੰਗ
Ex. ਇਸ ਗਾਇਕਾ ਦੀ ਲੈਅ ਬਹੁਤ ਚੰਗੀ ਹੈ
ONTOLOGY:
कला (Art) ➜ अमूर्त (Abstract) ➜ निर्जीव (Inanimate) ➜ संज्ञा (Noun)
ਸੰਗੀਤ ਵਿਚ ਸਵਰ ਅਤੇ ਤਾਲ ਦਾ ਨਿਰਵਾਹ
Ex. ਲੈਅ ਦੇ ਤਿੰਨ ਪ੍ਰਕਾਰ ਹਨ ਦੁੱਤ,ਮਧ ਅਤੇ ਵਿਲੰਬਿਤ
ONTOLOGY:
बोध (Perception) ➜ अमूर्त (Abstract) ➜ निर्जीव (Inanimate) ➜ संज्ञा (Noun)
ਸੰਗੀਤ ਦਾ ਕੋਈ ਉਤਰਾਅ-ਚੜ੍ਹਾ
Ex. ਸੰਗੀਤਕਾਰ ਲੈਅ ਦੇ ਵਿਸ਼ੇ ਵਿਚ ਜਾਣਕਾਰੀ ਦੇ ਰਿਹਾ ਹੈ
ONTOLOGY:
अमूर्त (Abstract) ➜ निर्जीव (Inanimate) ➜ संज्ञा (Noun)