Dictionaries | References

ਮੁਜਰਮਾਨਾ

   
Script: Gurmukhi

ਮੁਜਰਮਾਨਾ

ਪੰਜਾਬੀ (Punjabi) WN | Punjabi  Punjabi |   | 
 adjective  ਅਜਿਹੇ ਕਾਰਜਾਂ ਜਾਂ ਗੱਲਾਂ ਨਾਲ ਸੰਬੰਧ ਰੱਖਣ ਵਾਲਾ ਜਿਸਦੀ ਗਿਣਤੀ ਜੁਰਮਾਂ ਵਿਚ ਹੋਵੇ ਅਤੇ ਜਿਸਦੇ ਲਈ ਅਦਾਲਤ ਤੋਂ ਸਜ਼ਾ ਮਿਲ ਸਕਦੀ ਹੋਵੇ   Ex. ਦਿਨੋ-ਦਿਨ ਮੁਜਰਮਾਨਾ ਗਤੀਵਿਧੀਆਂ ਵਿਚ ਵਾਧਾ ਹੋ ਰਿਹਾ ਹੈ
MODIFIES NOUN:
ONTOLOGY:
संबंधसूचक (Relational)विशेषण (Adjective)
 adjective  ਅਜਿਹੀਆਂ ਗੱਲਾਂ ਨਾਲ ਸੰਬੰਧ ਰੱਖਣ ਵਾਲਾ ਜਿੰਨ੍ਹਾਂ ਵਿਚ ਅਪਰਾਧ ਦਾ ਵਿਚਾਰ, ਭਾਵ ਆਦਿ ਹੋਵੇ   Ex. ਉਹ ਅਪਰਾਧਿਕ ਭੁੱਲ ਦਾ ਸ਼ਿਕਾਰ ਹੈ
MODIFIES NOUN:
ONTOLOGY:
संबंधसूचक (Relational)विशेषण (Adjective)

Comments | अभिप्राय

Comments written here will be public after appropriate moderation.
Like us on Facebook to send us a private message.
TOP