ਪੱਕੇ ਹੋਏ ਚਾਵਲ ਜਾਂ ਮੈਦੇ ਦੀ ਪਤਲੀ ਲੋਈ ਆਦਿ ਜੋ ਕੱਪੜਿਆਂ ਵਿਚ ਕੜਕੜਾਪਨ ਲਿਆਉਣ ਦੇ ਲਈ ਲਗਾਈ ਜਾਂਦੀ ਹੈ
Ex. ਸੂਤੀ ਕੱਪੜਿਆਂ ਵਿਚ ਮਾਵਾ ਲਗਾਇਆ ਜਾ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benমাড়
hinमाँड़
kanಅಕ್ಕಿಯ ಗಂಜಿ
malകഞ്ഞി മുക്കൽ
marखळ
oriମଣ୍ଡ
tamவடிகஞ்சி
telఅన్నం గంజి
urdکلف , مانڈ , مانڈی
ਬੀਜ,ਫਲ,ਕੰਦ ਆਦਿ ਵਿਚ ਪਾਇਆ ਜਾਣ ਵਾਲਾ ਜਟਿਲ ਕਾਰਬੋਹਾਈਡ੍ਰੇਟ
Ex. ਆਲੂ,ਚਾਵਲ,ਮੱਕਾ ਆਦਿ ਵਿਚ ਮਾਵਾ ਵੱਧ ਮਾਤਰਾ ਵਿਚ ਹੁੰਦਾ ਹੈ
ONTOLOGY:
रासायनिक वस्तु (Chemical) ➜ वस्तु (Object) ➜ निर्जीव (Inanimate) ➜ संज्ञा (Noun)
SYNONYM:
ਮਾਇਆ ਲੇਵੀ ਮਾਂਡੀ ਸਟਾਰਚ
Wordnet:
benশ্বেতসার
gujશ્વેતસાર
hinश्वेतसार
kokस्टार्च
marपिष्ठ
oriଶ୍ୱେତସାର
urdاسٹارچ