Dictionaries | References ਮ ਮਰਵਾਉਣਾ Script: Gurmukhi Meaning Related Words ਮਰਵਾਉਣਾ ਪੰਜਾਬੀ (Punjabi) WN | Punjabi Punjabi Rate this meaning Thank you! 👍 verb ਕਿਸੇ ਦੂਜੇ ਦੁਆਰਾ ਕਿਸੇ ਤੇ ਕਿਸੇ ਵਸਤੂ ਆਦਿ ਨਾਲ ਸੱਟ ਮਾਰਨੀ Ex. ਪਿਤਾ ਜੀ ਨੇ ਅਧਿਆਪਕ ਤੋਂ ਸਾਡੇ ਛਿੱਤਰ ਮਰਵਾਏ HYPERNYMY:ਕੰਮ ਕਰਵਾਉਣਾ ONTOLOGY:प्रेरणार्थक क्रिया (causative verb) ➜ क्रिया (Verb) SYNONYM:ਪਵਾਉਣਾ ਲਗਵਾਉਣਾ ਕੁੱਟਵਾਉਣਾ ਕੁੱਟਪਾ ਚੜਵਾਉਣਾ ਮਾਰ ਪਵਾਉਣੀ ਪਟਾਈ ਕਰਵਾਉਣਾWordnet:bdबुहो ben(অন্যকে দিয়ে)মারানো gujમરાવવું hinपिटवाना kasمار دیاناوُن marबदडवणे oriମାଡ଼ଖୁଆଇବା urdمروانا , پٹوانا , دھنوانا , پٹائی کروانا verb ਟੱਕਰ ਕਰਵਾਉਣ ਵਿਚ ਪ੍ਰਵਰਤ ਕਰਨਾ Ex. ਮਾਲਕ ਨੇ ਡਰਾਇਵਰ ਨੂੰ ਕਹਿ ਕੇ ਆਪਣੀ ਕਾਰ ਰਿਕਸ਼ੇ ਵਿਚ ਮਾਰਵਾਈ HYPERNYMY:ਕੰਮ ਕਰਵਾਉਣਾ ONTOLOGY:प्रेरणार्थक क्रिया (causative verb) ➜ क्रिया (Verb) SYNONYM:ਟੱਕਰਵਾਉਣਾ ਭਿੜਵਾਉਣਾWordnet:bdसौग्रेवहो benধাক্কা দেওয়ানো gujટકરાવવું hinटकरवाना kanಡಿಕ್ಕಿ ಹೊಡೆಸು kasٹونٛچَل کَرناوُن kokआपटावप malകൂട്ടിമുട്ടിപ്പിക്കുക oriଧକ୍କା ମରାଇବା tamமோதக்கூறு telగుద్దించు urdٹکروانا , بھڑوانا Comments | अभिप्राय Comments written here will be public after appropriate moderation. Like us on Facebook to send us a private message. TOP