Dictionaries | References

ਪੰਜਾਬੀ

   
Script: Gurmukhi

ਪੰਜਾਬੀ

ਪੰਜਾਬੀ (Punjabi) WN | Punjabi  Punjabi |   | 
 adjective  ਪੰਜਾਬ ਸੰਬੰਧੀ   Ex. ਸਰਦਾਰਜੀ ਪੰਜਾਬੀ ਵੇਸ਼ਭੂਸ਼ਾ ਪਹਿਨੇ ਹੋਏ ਸਨ
MODIFIES NOUN:
ONTOLOGY:
संबंधसूचक (Relational)विशेषण (Adjective)
 adjective  ਪੰਜਾਬੀ ਭਾਸ਼ਾ ਨਾਲ ਸੰਬੰਧਿਤ ਜਾਂ ਪੰਜਾਬੀ ਭਾਸ਼ਾ ਦਾ   Ex. ਗੁਰਮੁਖੀ ਨਾ ਜਾਨਣ ਦੇ ਕਾਰਨ ਮੈਂ ਪੰਜਾਬੀ ਰਚਨਾਵਾਂ ਨਹੀਂ ਪੜ੍ਹ ਸਕਦਾ
MODIFIES NOUN:
Wordnet:
mniꯄꯟꯖꯥꯕ꯭ꯂꯣꯟꯒꯤ꯭ꯑꯣꯏꯕ
 adjective  ਪੰਜਾਬ ਦਾ ਰਹਿਣ ਵਾਲਾ   Ex. ਸਾਰੇ ਪੰਜਾਬੀ ਸਾਥੀਆਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਉਹ ਸ਼ਾਂਤੀ ਬਣਾਏ ਰੱਖਣ ਵਿਚ ਮੇਰੀ ਮੈਂਨੂੰ ਸਹਿਯੋਗ ਦੇਣ
Wordnet:
mniꯄꯟꯖꯥꯕꯇ꯭ꯂꯩꯕ
tamபஞ்சாபில் வாழ்கிற
 adjective  ਜਿਸ ਦੀ ਮਾਤ ਭਾਸ਼ਾ ਪੰਜਾਬੀ ਹੋਵੇ   Ex. ਮੇਰੀ ਪੰਜਾਬੀ ਸਹੇਲੀ ਨਿਯਮਿਤ ਰੂਪ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੀ ਸੀ
MODIFIES NOUN:
Wordnet:
kasپَنجابُک , پَنجٲبۍ
 noun  ਪੰਜਾਬ ਦਾ ਨਿਵਾਸੀ   Ex. ਕਈ ਪੰਜਾਬੀ ਵੀ ਇਸ ਸੰਸਥਾ ਦੇ ਮੈਂਬਰ ਹਨ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 noun  ਭਾਰਤ ਦੇ ਪੰਜਾਬ ਪ੍ਰਦੇਸ਼ ਦੀ ਭਾਸ਼ਾ   Ex. ਇਹ ਕਿਤਾਬ ਪੰਜਾਬੀ ਵਿਚ ਲਿਖੀ ਗਈ ਹੈ
ONTOLOGY:
भाषा (Language)विषय ज्ञान (Logos)संज्ञा (Noun)
SYNONYM:
ਪੰਜਾਬੀ ਭਾਸ਼ਾ

Comments | अभिप्राय

Comments written here will be public after appropriate moderation.
Like us on Facebook to send us a private message.
TOP