Dictionaries | References

ਪੇਸ਼ਕਾਰੀ

   
Script: Gurmukhi

ਪੇਸ਼ਕਾਰੀ

ਪੰਜਾਬੀ (Punjabi) WN | Punjabi  Punjabi |   | 
 adjective  ਅਭਿਵੰਜਨ ਕਰਨ ਵਾਲਾ ਜਾਂ ਪ੍ਰਗਟ ਕਰਨ ਵਾਲਾ   Ex. ਇਹ ਕਵਿਤਾਵਾਂ ਉਹਨਾਂ ਦੀ ਅਨਭੂਤੀ ਦੀ ਪੇਸ਼ਕਾਰੀ ਹਨ
ONTOLOGY:
गुणसूचक (Qualitative)विवरणात्मक (Descriptive)विशेषण (Adjective)
 noun  ਪੇਸ਼ ਕਰਨ ਦੀ ਕਿਰਿਆ   Ex. ਨਾਟਕ ਦੀ ਪੇਸ਼ਕਾਰੀ ਚੰਗੀ ਸੀ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਪੇਸ਼ਕਾਰ ਦਾ ਕੰਮ   Ex. ਸਮੀਰਾ ਦੇ ਪਿਤਾ ਇਸ ਅਦਾਲਤ ਵਿਚ ਪੇਸ਼ਕਾਰੀ ਕਰਦੇ ਸਨ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP