Dictionaries | References

ਪਾਏਦਾਨ

   
Script: Gurmukhi

ਪਾਏਦਾਨ

ਪੰਜਾਬੀ (Punjabi) WN | Punjabi  Punjabi |   | 
 noun  ਯੱਕੇ,ਗੱਡੀ ਆਦਿ ਵਿਚ ਪੈਰ ਰੱਖਣ ਲਈ ਬਣਿਆ ਹੋਇਆ ਸਥਾਨ   Ex. ਉਸਨੇ ਯੱਕੇ ਵਿਚ ਬੈਠਣ ਦੇ ਲਈ ਪਾਏਦਾਨ ਤੇ ਪੈਰ ਰੱਖਿਆ
HYPONYMY:
ONTOLOGY:
भाग (Part of)संज्ञा (Noun)
Wordnet:
bdआथिं दोनग्रा
kasپایہٕ دان
mniꯒꯥꯔꯤꯒꯤ꯭ꯈꯣꯡꯊꯝꯐꯝ
tamகால் வைக்கும் இடம்
urdپائے دان
 noun  ਤਾਰਾਂ ਰੇਸ਼ਿਆਂ ਦੀ ਬਣੀ ਹੋਈ ਵਸਤੂ ਜਿਸ ਤੇ ਪੈਰ ਪੂੰਝੇ ਜਾਂਦੇ ਹਨ   Ex. ਬਜ਼ਾਰ ਵਿਚ ਨਾਰੀਅਲ ਦੇ ਰੇਸ਼ਿਆਂ ਅਤੇ ਰਬੜ ਦੇ ਬਣੇ ਪਾਏਦਾਨ ਅਸਾਨੀ ਨਾਲ ਮਿਲ ਜਾਂਦੇ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 noun  ਪੈਰ ਰੱਖਣ ਦੀ ਵਸਤੂ ਜਾਂ ਸਥਾਨ   Ex. ਪਾਏਦਾਨ ਦੀ ਸੁਵਿਧਾ ਹੋਣ ਨਾਲ ਪੈਰ ਨੂੰ ਅਰਾਮ ਮਿਲਦਾ ਹੈ
HYPONYMY:
ਪਾਏਦਾਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
kasپایہٕ دان
malഫുട്ട് റെസ്റ്റ്
mniꯈꯣꯡ꯭ꯊꯝꯐꯝ
urdپائےدان , پاؤں دان
 noun  ਉਹ ਛੋਟੀ ਚੌਂਕੀ ਜਹੋ ਕੁਰਸੀ ਤੇ ਬੈਠੇ ਹੋਏ ਆਦਮੀ ਦੇ ਪੈਰ ਟਿਕਾਉਣ ਦੇ ਲਈ ਰੱਖੀ ਹੁੰਦੀ ਹੈ   Ex. ਉਸਨੇ ਕੁਰਸੀ ਤੇ ਬੇਠਦੇ ਹੀ ਪਾਏਦਾਨ ਤੇ ਆਪਣੇ ਪੈਰ ਰੱਖੇ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
kasپایہٕ دان , فُٹ رٮ۪سٹہٕ
urdپاؤں دان , پائےدان

Comments | अभिप्राय

Comments written here will be public after appropriate moderation.
Like us on Facebook to send us a private message.
TOP