ਕਿਸੇ ਵਸਤੂ ਦੇ ਉੱਪਰ ਤੋਂ ਜਾਂ ਚਾਰੇ-ਪਾਸੇ ਤੋਂ ਢਕਣ ਵਾਲੀ ਕੋਈ ਵਸਤੂ
Ex. ਪਰਦੇ ਦੇ ਕਾਰਨ ਵਸਤੂਆਂ ਸੁਰੱਖਿਅਤ ਰਹਿੰਦੀਆ ਹਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਉਹਲਾ ਕਰਨ ਦੇ ਲਈ ਲਟਕਾਇਆ ਹੋਇਆ ਕੱਪੜਾ ਆਦਿ
Ex. ਉਸਨੇ ਦਰਵਾਜੇ ਤੇ ਇਕ ਪਰਦਾ ਲਟਕ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਆੜ ਕਰਨਵਾਲੀ ਕੋਈ ਵਸਤੂ
Ex. ਇਕ ਕਮਰੇ ਨੂੰ ਲੱਕੜੀ ਦੇ ਬਣੇ ਜਾਲੀਦਾਰ ਪਰਦਿਆਂ ਦੇ ਚਾਰ ਭਾਗਾਂ ਵਿਚ ਵਿਭਾਜਿਤ ਕੀਤਾ ਗਿਆ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਵਿਭਾਗ ਜਾਂ ਆੜ ਕਰਨ ਦੇ ਲਈ ਚੁੱਕੀ ਗਈ ਮਕਾਨ ਆਦਿ ਦੀ ਕੰਧ
Ex. ਲੋਕ ਪਰਦਾ ਫਾੜ ਕੇ ਬਗੀਚੇ ਵਿਚ ਵੜ ਆਏ ਹਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਇਸਤਰੀਆਂ ਦਾ ਬਾਹਰ ਕੱਢਕੇ ਲੋਕਾਂ ਦੇ ਸਾਹਮਣੇ ਨਾ ਹੋਣ ਦੀ ਪ੍ਰਥਾ
Ex. ਅੱਜ ਵੀ ਸਾਡੇ ਇੱਥੇ ਪਰਦਾ ਦਾ ਚਲਨ ਹੈ
ONTOLOGY:
मनोवैज्ञानिक लक्षण (Psychological Feature) ➜ अमूर्त (Abstract) ➜ निर्जीव (Inanimate) ➜ संज्ञा (Noun)
ਉਹ ਸਤਹ ਜਿਸ ਤੇ ਕਿਸੇ ਯੰਤਰ ਦੀ ਕਿਰਿਆ ਦੇ ਫਲਸਰੂਪ ਚਿੱਤਰ ਆਦਿ ਪ੍ਰਗਟ ਹੁੰਦੇ ਹਨ
Ex. ਇਸ ਸਿਨੇਮਾਹਾਲ ਦਾ ਪਰਦਾ ਬਹੁਤ ਛੋਟਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)