ਮੂੰਹ ਦੇ ਅੰਦਰ ਦਾ ਉਪਰਲਾ ਅੰਗ ਜਾਂ ਭਾਗ ਜਿਸ ਦੇ ਥੱਲੇ ਜੀਭ ਰਹਿੰਦੀ ਹੈ
Ex. ਰਾਮ ਦੇ ਤਾਲੂ ਵਿਚ ਸੋਜ਼ ਆ ਗਈ ਹੈ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
ਨਵਜਾਤ ਬੱਚੇ ਦੇ ਸਿਰ ਦਾ ਉਪਰੀ ਭਾਗ ਜਿਹੜਾ ਥੋੜਾ ਕੋਮਲ ਹੁੰਦਾ ਹੈ
Ex. ਮਾਂ ਨਵਜਾਤ ਬੱਚੇ ਦੇ ਤਾਲੂ ਤੇ ਵਾਰ-ਵਾਰ ਤੇਲ ਰੱਖ ਰਹੀ ਹੈ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)