ਪਾਣੀ ਦਾ ਵੱਡਾ ਕੁੰਡ
Ex. ਜਿਆਦਾ ਗਰਮੀ ਦੇ ਕਾਰਨ ਇਸ ਤਲਾਬ ਦਾ ਪਾਣੀ ਸੁੱਕ ਰਿਹਾ ਹੈ / ਤਾਲਾਬ ਵਿਚ ਰੰਗੀਨ ਕਮਲ ਖਿੜ੍ਹੇ ਹੋਏ ਹਨ
ONTOLOGY:
वस्तु (Object) ➜ निर्जीव (Inanimate) ➜ संज्ञा (Noun)
ਉਹ ਤਾਲਾਬ ਜੋ ਵਿਸ਼ੇਸ਼ ਕਰਕੇ ਤੈਰਨ ਦੇ ਲਈ ਬਣਿਆ ਜਾਂਦਾ ਹੈ
Ex. ਰਾਮ ਤਾਲਾਬ ਵਿਚ ਤੈਰ ਰਿਹਾ ਹੈ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
ਤਾਲਾਬ ਦੇ ਸਮਾਨ ਕਿਸੇ ਤਰਲ ਦਾ ਕੁੰਡ
Ex. ਮਨੋਹਰ ਪ੍ਰੇਮ ਦੇ ਤਾਲਾਬ ਵਿਚ ਗੋਤੇ ਖਾਣ ਲੱਗੇ
ONTOLOGY:
निर्जीव (Inanimate) ➜ संज्ञा (Noun)