ਕ੍ਰਿਕਟ ਦੇ ਖੇਡ ਵਿਚ ਬੱਲੇਬਾਜਾਂ ਜਾਂ ਉਸ ਦੇ ਦਲ ਨੂੰ ਮਿਲਨ ਵਾਲਾ ਉਹ ਚਾਰ ਰਨ ਜੋ ਗੇਂਦ ਨੂੰ ਜਮੀਨ ਨਾਲ ਛੂਕੇ ਸੀਮਾ ਰੇਖਾ ਤੋਂ ਲੰਘ ਜਾਣ ਤੇ ਮਿਲਦੇ ਹਨ
Ex. ਅੱਜ ਦੇ ਖੇਡ ਵਿਚ ਸਚਿਨ ਨੇ ਸਦ ਚੌਕੇ ਲਾਏ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
gujચોકો
kanಬೌಂಡ್ರಿ
kokचवको
malചതുര്ഥകം
marचौकार
oriଚଉକା
tamநான்கு ஓட்டங்கள்
telనాలుగు
urdچَوکا
ਚਾਰ ਬੂਟੀਆਂ ਵਾਲਾ ਤਾਸ਼ਾ ਦਾ ਇਕ ਪੱਤਾ
Ex. ਸ਼ਾਮ ਨੇ ਰਮੇਸ਼ ਦੇ ਪਾਨ ਦੇ ਚੌਕੇ ਨੂੰ ਦਹਿਲੇ ਨਾਲ ਦਬਾਇਆ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benচৌকা
malനാല് പുള്ളി ചീട്ട്
marचव्वी
oriଚଉକା