noun ਸ਼ਰੀਰ ‘ਤੇ (ਵਿਸ਼ੇਸ਼ ਕਰਕੇ ਪੈਰ ‘ਤੇ ) ਉਭਰਿਆ ਹੋਇਆ ਇਕ ਮੋਟਾ ਚਿੰਨ੍ਹ ਜੋ ਰਗੜ ਲੱਗਣ ਨਾਲ ਪੈ ਜਾਂਦਾ ਹੈ
Ex.
ਗੋਖਰੂ ਦੇ ਕਾਰਨ ਉਸ ਨੂੰ ਚੱਲਣ ਵਿਚ ਤਕਲੀਫ਼ ਹੁੰਦੀ ਹੈ ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benগোখরু
gujકણી
hinगोखरू
marघट्टा
oriଗୋଖରୁ
sanकदरः
tamகால் ஆணி
urdگھٹا
noun ਧਾਤੂ ਦੇ ਗੋਲ ਕੰਡੀਲੇ ਟੁਕੜੇ
Ex.
ਗੋਖਰੂ ਅਕਸਰ ਹਾਥੀਆਂ ਨੂੰ ਫੜਣ ਦੇ ਲਈ ਉਹਨਾਂ ਰਾਹ ਵਿਚ ਵਿਛਾਏ ਜਾਂਦੇ ਹਨ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
noun ਗੋਟੇ ਅਤੇ ਬਾਦਲੇ ਦੇ ਤਾਰਾਂ ਨਾਲ ਗੁੱਥ ਕੇ ਬਣਾਇਆ ਹੋਇਆ ਇਕ ਸਾਜ਼
Ex.
ਗੋਖਰੂ ਨੂੰ ਇਸਤਰੀਆਂ ਕੱਪੜਿਆਂ ਵਿਚ ਟੰਗਦੀਆਂ ਹਨ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benজরির সাজ
malസ്വീക്കൻസ്
noun ਇਕ ਪ੍ਰਕਾਰ ਦਾ ਕੰਨ ਦਾ ਗਹਿਣਾ ਜੋ ਗੋਖਰੂ ਦੇ ਬੀਜ ਦੇ ਸਮਾਨ ਹੁੰਦਾ ਹੈ
Ex.
ਮੇਰੀ ਦਾਦੀ ਦੇ ਕੋਲ ਗੋਖਰੂ ਹਨ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
noun ਇਕ ਤਰ੍ਹਾਂ ਦੀ ਝਾਂਜਰ ਜਿਸ ਵਿਚ ਬੀਜ ਦੇ ਸਮਾਨ ਅਲੰਕਰਨ ਹੁੰਦਾ ਹੈ
Ex.
ਉਸਦਾ ਗੋਖਰੂ ਕਿਤੇ ਖੋ ਗਿਆ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)