ਜਮੀਨ ਦਾ ਇਕ ਟੁੱਕੜਾ
Ex. ਪੇਂਡੂ ਖੇਤਰਾਂ ਵਿਚ ਅਜੇ ਵੀ ਬਿਜਲੀ ਦੀ ਸਮੱਸਿਆਂ ਬਣੀ ਹੋਈ ਹੈ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
Wordnet:
mniꯂꯝ
urdعلاقہ , خطہ , دیار , خطہٴ زمیں , کشور , ملک , صوبہ ਇਕ ਮੰਨਿਆ ਹੋਇਆ ਖੇਤਰ ਜਿਸ ਵਿਚ ਕੋਈ ਸਕ੍ਰਿਆ ਰਹੇ,ਕਾਰਜ ਕਰੇ,ਸੰਚਾਲਿਤ ਹੋਵੇ ਜਾਂ ਉਸ ਖੇਤਰ ਵਿਚ ਨਿਯੰਤਰਿਤ ਹੋਵੇ ਜਾਂ ਉਸਦੀ ਸ਼ਕਤੀ ਬਣੀ ਰਹੇ
Ex. ਉਹ ਸਿੱਖਿਆ ਦੇ ਖੇਤਰ ਵਿਚ ਬਹੁਤ ਹੀ ਅੱਗੇ ਹੈ/ਇਸ ਉਪ ਗ੍ਰਹਿ ਦਾ ਖੇਤਰ ਬਹੁਤ ਵੱਡਾ ਹੈ /ਇਹ ਕਨੂੰਨ ਦੇ ਖੇਤਰ ਤੋਂ ਬਾਹਰ ਹੈ/ਰਾਜਨੀਤਿਕ ਖੇਤਰ ਬਹੁਤ ਹੀ ਵੱਡਾ ਹੈ
ONTOLOGY:
मनोवैज्ञानिक लक्षण (Psychological Feature) ➜ अमूर्त (Abstract) ➜ निर्जीव (Inanimate) ➜ संज्ञा (Noun)
ਉਹ ਸਥਾਨ ਜਿਸ ਵਿਚ ਕੋਈ ਖ਼ਾਸ ਕਾਰਜ ਕੀਤਾ ਜਾਏ ਜਾਂ ਹੁੰਦਾ ਹੋਵੇ ਜਾਂ ਜੋ ਕਿਸੇ ਖ਼ਾਸ ਕੰਮ ਦੇ ਲਈ ਰਾਖਵਾਂ ਹੋਵੇ
Ex. ਸੈਨਿਕਾਂ ਦੇ ਸਿਖਲਾਈ ਖੇਤਰ ਵਿਚ ਅਸੀਂ ਨਹੀਂ ਜਾ ਸਕਦੇ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
ਵਿਕਿਰਨ ਕਰਨ ਵਾਲੇ ਪਿੰਡ ਦੇ ਚਾਰੇ ਪਾਸਿਆਂ ਦੀ ਜਗ੍ਹਾ ਜਿਸ ਵਿਚ ਬਿਜਲੀ ਵਾਲਾ ਚੁੰਬਕੀ ਝੂਲਾ ਉਸੇ ਤਰ੍ਹਾ ਦੇ ਦੂਸਰੇ ਪਿੰਡ ਉਪਰ ਜਿਹੜਾ ਉਸ ਦੇ ਸੰਪਰਕ ਵਿਚ ਨਹੀ ਹੈ ਜੋਰ ਲਾਉਦਾ ਹੈ
Ex. ਇਸ ਪਿੰਡ ਦਾ ਖੇਤਰ ਬਹੁਤ ਸ਼ਕਤੀਸ਼ਾਲੀ ਹੈ
ONTOLOGY:
स्थान (Place) ➜ निर्जीव (Inanimate) ➜ संज्ञा (Noun)
Wordnet:
urdدائرہ اثر , علاقہ , خطہ , منطقہ , دائرہ قوت ਕਿਸੇ ਦਾ ਲੰਬਾ ਅਤੇ ਫੈਲਿਆ ਹੋਇਆ ਸਥਾਨਿਕ ਭਾਗ ਜਾਂ ਖੇਤਰ
Ex. ਆਕਾਸ਼ੀ ਖੇਤਰ ਵਿਚ ਖਗੋਲ ਪਿੰਡ ਸਥਿਤ ਹੈ / ਇਹ ਭਾਰਤ ਦਾ ਖੇਤੀ ਉਤਪਾਦਕ ਖੇਤਰ ਹੈ
ONTOLOGY:
स्थान (Place) ➜ निर्जीव (Inanimate) ➜ संज्ञा (Noun)
ਲੋਕਾਂ ਦਾ ਉਹ ਸਮੂਹ ਜੋ ਸਮਾਜ ਜਾਂ ਅਰਥਵਿਵਸਥਾ ਦਾ ਅੰਗ ਹੁੰਦਾ ਹੈ
Ex. ਉਹ ਕਿਸੇ ਸਰਵਜਨਿਕ ਖੇਤਰ ਵਿਚ ਕੰਮ ਕਰਦੇ ਹਨ / ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਵਿਚ ਬਹੁਤ ਫਰਕ ਹੁੰਦਾ ਹੈ
ONTOLOGY:
समूह (Group) ➜ संज्ञा (Noun)