ਉਪਭੋਗਤਾ ਦੁਆਰਾ ਬੈਂਕ ਨੂੰ ਸੌਂਪੀ ਗਈ ਉਸ ਨਿਧੀ ਦਾ ਲੇਖਾ-ਜੋਖਾ ਜਿਸਨੂੰ ਉਹ ਕੱਢ ਸਕਦਾ ਹੈ ਅਤੇ ਜਿਸ ਵਿਚ ਉਹ ਹੋਰ ਧਨ ਵੀ ਪਾ ਸਕਦਾ ਹੈ
Ex. ਮੇਰੇ ਖਾਤੇ ਵਿਚ ਪੰਜ ਸੌ ਰੁਪਏ ਹਨ
HYPONYMY:
ਚਾਲੂ ਖਾਤਾ ਦਲਾਲ ਖਾਤਾ ਡੀਮੈਟ ਖਾਤਾ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmখাটা
bdसानरिकि
benঅ্যাকাউন্ট
gujખાતું
hinखाता
kanಖಾತೆ
kasکھاتہٕ
malഅകൌണ്ട്
marखाते
mniꯑꯦꯀꯥꯎꯅꯇ꯭
nepखाता
oriପାସବୁକ୍
telఖాతా
urdکھاتا , اکاونٹ
ਕ੍ਰਿਕੇਟ ਆਦਿ ਦੇ ਖੇਡ ਵਿਚ ਬੱਲੇਬਾਜ਼ ਦੁਆਰਾ ਬਣਾਇਆ ਹੋਇਆ ਪਹਿਲਾ ਰਨ ਜਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦੇ ਵੱਲੋਂ ਬਣਿਆ ਪਹਿਲਾ ਰਨ
Ex. ਕਈ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ ਪਾਏ/ ਸ਼ੁਰੂਆਤੀ ਦੋ ਓਵਰ ਤੱਕ ਸਾਡੀ ਟੀਮ ਦਾ ਖਾਤਾ ਵੀ ਨਹੀਂ ਖੁਲਿਆ ਸੀ
ONTOLOGY:
अमूर्त (Abstract) ➜ निर्जीव (Inanimate) ➜ संज्ञा (Noun)
Wordnet:
benখাতা
kasخاتہٕ
malഅക്കൌണ്ട്