ਜਿਸਦਾ ਉਚਾਰਣ ਕੰਠ ਨਾਲ ਹੋਵੇ
Ex. ਕ,ਖ,ਆਦਿ ਕੰਠੀ ਵਰਣ ਹਨ
ONTOLOGY:
संबंधसूचक (Relational) ➜ विशेषण (Adjective)
ਉਹ ਵਰਣ ਜਿਸਦਾ ਉਚਾਰਣ ਕੰਠ ਨਾਲ ਹੁੰਦਾ ਹੈ
Ex. ਕ,ਖ ਆਦਿ ਕੰਠੀ ਹਨ
ONTOLOGY:
संबंधसूचक (Relational) ➜ विशेषण (Adjective)
Wordnet:
kasاوژھ تٲلی مصمتہ
mniꯈꯅꯥꯎꯒꯤ꯭ꯈꯣꯟꯊꯣꯛ
urd , حلقی , حلقی حروف
ਗਲੇ ਦਾ ਇਕ ਗਹਿਣਾ
Ex. ਮੋਹਨ ਨੇ ਗਹਿਣਿਆਂ ਦੀ ਦੁਕਾਨ ਤੋਂ ਇਕ ਕੰਠੀ ਖਰੀਦੀ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਤੋਤੇ ਆਦਿ ਪੰਛੀਆਂ ਦੇ ਗਲੇ ਦੀ ਰੇਖਾ
Ex. ਇਸ ਤੋਤੇ ਦੀ ਕੰਠੀ ਗੁਲਾਬੀ ਹੈ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
malപക്ഷികളുടെ കഴുത്തിലെ രേഖ