ਉਹ ਸਥਾਨ ਜੋ ਕਿਸੇ ਕੰਮ ਆਦਿ ਦੇ ਲਈ ਤੇਹ ਹੋਵੇ ਜਾਂ ਜਿਥੇ ਕੋਈ ਕੰਮ ਵਿਸ਼ੇਸ਼ ਰੂਪ ਨਾਲ ਹੁੰਦਾ ਹੈ
Ex. ਦਿਲੀ ਨੇਤਾਵਾ ਦੇ ਲਈ ਇਕ ਰਾਜਨੈਤਿਕ ਕੇਂਦਰ ਹੈ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
ਉਹ ਵਸਤੂ ਜਿਸ ਵਿਚ ਤੁਹਾਡੀ ਰੁਚੀ ਹੋ ਜਾਂ ਜਿਸ ਵਿਚ ਤੁਹਾਡਾ ਧਿਆਨ ਕੇਂਦਰਤ ਹੋਵੇ
Ex. ਮੈਦਾਨ ਵਿਚ ਖੇਡ ਰਹੇ ਖਿਡਾਰੀ ਦਰਸ਼ਕਾਂ ਦਾ ਆਕਰਸ਼ਣ ਦਾ ਕੇਂਦਰ ਹਨ
ONTOLOGY:
वस्तु (Object) ➜ निर्जीव (Inanimate) ➜ संज्ञा (Noun)
ਜਨਮਕੁੰਡਲੀ ਵਿਚ ਗ੍ਰਹਿਆਂ ਦਾ ਪਹਿਲਾ,ਚੌਥਾ,ਸੱਤਵਾਂ ਅਤੇ ਦਸਵਾਂ ਸਥਾਨ
Ex. ਜੋਤਸ਼ੀ ਜੀ ਕੇਂਦਰ ਦਾ ਸ਼ੁੱਭ ਫਲਦਾਇਕ ਦੱਸ ਰਹੇ ਹਨ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)