Dictionaries | References

ਕਸਬਾ

   
Script: Gurmukhi

ਕਸਬਾ

ਪੰਜਾਬੀ (Punjabi) WN | Punjabi  Punjabi |   | 
 noun  ਸਧਾਰਨ ਪਿੰਡ ਤੋਂ ਵੱਡੀ ਅਤੇ ਸ਼ਹਿਰ ਤੋਂ ਛੋਟੀ ਬਸਤੀ   Ex. ਇਸ ਕਸਬੇ ਦੀ ਅਬਾਦੀ ਲਗਭਗ ਅੱਠ ਹਜ਼ਾਰ ਹੋਵੇਗੀ
HOLO MEMBER COLLECTION:
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
 noun  ਕਿਸੇ ਕਸਬੇ ਵਿਚ ਰਹਿਣ ਵਾਲੇ ਲੋਕ   Ex. ਚੋਰਾਂ ਦੀ ਵਜਹਾ ਨਾਲ ਪੂਰਾ ਕਸਬਾ ਪ੍ਰੇਸ਼ਾਨ ਹੈ
MERO MEMBER COLLECTION:
ONTOLOGY:
समूह (Group)संज्ञा (Noun)
 noun  ਉਹ ਖੇਤਰ ਜਿਸਦਾ ਵਿਕਾਸ ਅਜੇ ਪੂਰੀ ਤਰ੍ਹਾਂ ਸ਼ਹਿਰ ਦੇ ਰੂਪ ਵਿਚ ਨਾ ਹੋਇਆ ਹੋਵੇ ਪਰ ਪਿੰਡ ਵੀ ਨਾ ਹੋਵੇ   Ex. ਪੱਕੀ ਸੜਕ ਦੇ ਏਧਰ-ਓਧਰ ਕਸਬਿਆਂ ਦਾ ਨਿਰਮਾਣ ਕਦੋਂ ਹੋ ਜਾਂਦਾ ਹੈ,ਪਤਾ ਵੀ ਨਹੀਂ ਚਲਦਾ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP