Dictionaries | References

ਕਲਾ

   
Script: Gurmukhi

ਕਲਾ

ਪੰਜਾਬੀ (Punjabi) WN | Punjabi  Punjabi |   | 
 noun  ਕਿਸੇ ਕੰਮ ਨੂੰ ਭਲੀ-ਭਾਂਤ ਕਰਨ ਦਾ ਹੁਨਰ,ਵਿਸ਼ੇਸ਼ ਕਰਕੇ ਅਜਿਹਾ ਕੰਮ ਜਿਸ ਦੇ ਸੰਪਾਦਨ ਦੇ ਲਈ ਗਿਆਨ ਦੇ ਕਈ ਹੁਨਰ ਅਤੇ ਅਭਿਆਸ ਦੀ ਜਰੂਰਤ ਹੋਵੇ   Ex. ਉਸਦੀ ਕਲਾ ਦਾ ਲੋਹਾ ਸਾਰੇ ਮੰਨਦੇ ਹਨ
ONTOLOGY:
गुण (Quality)अमूर्त (Abstract)निर्जीव (Inanimate)संज्ञा (Noun)
Wordnet:
 noun  ਚੰਦਰਮਾ ਜਾਂ ਉਸਦੇ ਪ੍ਰਕਾਸ਼ ਦਾ ਸੋਲਵਾਂ ਅੰਸ਼ ਜਾਂ ਭਾਗ   Ex. ਪੂਰਨਮਾਸ਼ੀ ਦਾ ਚੰਦਰਮਾ ਆਪਣੀਆਂ ਸੋਲਹਾਂ ਕਲਾਵਾਂ ਨਾਲ ਯੁਕਤ ਹੁੰਦਾ ਹੈ
ONTOLOGY:
भाग (Part of)संज्ञा (Noun)
 noun  ਮਰੀਚਿ ਰਿਸ਼ੀ ਦੀ ਪਤਨੀ ਜੋ ਕਦ੍ਰਮ ਰਿਸ਼ੀ ਅਤੇ ਦੇਵਹੂਤੀ ਦੀ ਪੁੱਤਰੀ ਸੀ   Ex. ਕਸ਼ਯਪ ਮੁਨੀ ਕਲਾ ਦੇ ਗਰਭ ਤੋਂ ਪੈਦਾ ਹੋਏ ਸਨ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
 noun  ਇਕ ਵਰਣਵ੍ਰਤ (ਕਾਵਿ-ਕ੍ਰਮ)   Ex. ਕਲਾ ਦੇ ਹਰੇਕ ਚਰਣ ਵਿਚ ਇਕ ਭਗਣ ਅਤੇ ਇਕ ਗੁਰੂ ਹੁੰਦਾ ਹੈ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
   see : ਕਲਾਕਾਰੀ
   see : ਇਕੱਲਾ

Comments | अभिप्राय

Comments written here will be public after appropriate moderation.
Like us on Facebook to send us a private message.
TOP