Dictionaries | References

ਅਨੁਭਵ

   
Script: Gurmukhi

ਅਨੁਭਵ

ਪੰਜਾਬੀ (Punjabi) WN | Punjabi  Punjabi |   | 
 noun  ਉਹ ਗਿਆਨ ਜਿਹੜਾ ਕੋਈ ਕੰਮ ਜਾਂ ਪ੍ਰਯੋਗ ਕਰਨ ਨਾਲ ਪ੍ਰਾਪਤ ਹੋਵੇ   Ex. ਉਸ ਨੂੰ ਇਸ ਕੰਮ ਦਾ ਅਨੁਭਵ ਹੈ
ONTOLOGY:
ज्ञान (Cognition)अमूर्त (Abstract)निर्जीव (Inanimate)संज्ञा (Noun)
 noun  ਅਜਿਹਾ ਮਾਨਸਿਕ ਵਿਵਹਾਰ ਜਿਸ ਦੀ ਬਾਹਰੀ ਪ੍ਰਤੀਕਿਰਿਆ ਤਾ ਨਹੀ ਹੁੰਦੀ ਫਿਰ ਵੀ ਜਿਸ ਨਾਲ ਸੁੱਖ ਦੁੱਖ ਦਾ ਅਨੁਭਵ ਹੁੰਦਾ ਹੈ   Ex. ਕਦੇ-ਕਦੇ ਭਵਿੱਖ ਵਿਚ ਘਟਨ ਵਾਲੀ ਘਟਨਾਵਾਂ ਦਾ ਅਨੁਭਵ ਹੋ ਜਾਂਦਾ ਹੈ/ ਬੇਸੁਧ ਸਰੀਰ ਅਨੁਭਵ ਖਤਮ ਹੋ ਜਾਂਦਾ ਹੈ
ONTOLOGY:
बोध (Perception)अमूर्त (Abstract)निर्जीव (Inanimate)संज्ञा (Noun)
 noun  ਉਹ ਘਟਨਾ ਜੋ ਕਿਸੇ ਦੇ ਨਾਲ ਘਟੀ ਹੋਵੇ ਜਾਂ ਜਿਸ ਵਿਚੋਂ ਕੋਈ ਗੁਜਰਿਆ ਹੋਵੇ   Ex. ਅੱਜ ਮੈਂਨੂੰ ਇਕ ਅਦਭੁਤ ਅਨੁਭਵ ਹੋਇਆ / ਉਹ ਸੈਨਿਕ ਯੁੱਧ ਦੇ ਆਪਣੇ ਅਨੁਭਵ ਸੁਣਾ ਰਿਹਾ ਸੀ
ONTOLOGY:
घटना (Event)निर्जीव (Inanimate)संज्ञा (Noun)
   see : ਮਹਿਸੂਸ, ਕਿਆਸ

Comments | अभिप्राय

Comments written here will be public after appropriate moderation.
Like us on Facebook to send us a private message.
TOP