Dictionaries | References

ਸਧਾਰਨ

   
Script: Gurmukhi

ਸਧਾਰਨ

ਪੰਜਾਬੀ (Punjabi) WN | Punjabi  Punjabi |   | 
 adjective  ਜੋ ਰਾਖਵਾਂ ਨਾ ਹੋਵੇ   Ex. ਸਧਾਰਨ ਡੱਬੇ ਵਿਚ ਬਹੁਤ ਭੀੜ੍ਹ ਹੁੰਦੀ ਹੈ
MODIFIES NOUN:
ONTOLOGY:
संबंधसूचक (Relational)विशेषण (Adjective)
 adjective  ਜੋ ਪਾਗਲ ਨਾ ਹੋਵੇ   Ex. ਸਧਾਰਨ ਵਿਅਕਤੀਆਂ ਨੂੰ ਪਾਗਲਖਾਨੇ ਤੋਂ ਵਾਪਸ ਬੁਲਾ ਲਿਆ ਜਾਵੇਗਾ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਘੱਟ ਮਹੱਤਵ ਦਾ ਜਾਂ ਛੋਟਾ-ਮੋਟਾ (ਵਿਅਕਤੀ)   Ex. ਚੋਣਾਂ ਸਮੇਂ ਸਧਾਰਨ ਨੇਤਾਵਾਂ ਦੀ ਮੰਗ ਵੀ ਵੱਧ ਜਾਂਦੀ ਹੈ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
SYNONYM:
 adjective  ਜੋ ਵਾਕ ਰਚਨਾ ਦੀ ਦ੍ਰਿਸ਼ਟੀ ਤੋਂ ਅਪੂਰਨ ਹੋਵੇ   Ex. ਸੰਯੁਕਤ ਵਾਕ ਵਿਚ ਇਕ ਜਾਂ ਕਈ ਸਧਾਰਨ ਉਪਵਾਕ ਹੋ ਸਕਦੇ ਹਨ
MODIFIES NOUN:
ONTOLOGY:
अवस्थासूचक (Stative)विवरणात्मक (Descriptive)विशेषण (Adjective)
 adjective  ਜਿਸ ਵਿਚ ਕੋਈ ਵਿਸ਼ੇਸ਼ਤਾ ਨਾ ਹੋਵੇ ਜਾਂ ਵਧੀਆ ਤੋਂ ਘੱਟ ਦਰਜੇ ਦਾ   Ex. ਇਹ ਸਧਾਰਨ ਸਾੜੀ ਹੈ / ਇਹ ਕੰਮਚਲਾਉ ਸਰਕਾਰ ਬਹੁਤੇ ਦਿਨਾਂ ਤੱਕ ਨਹੀਂ ਟਿਕਣ ਵਾਲੀ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
SYNONYM:
   see : ਸਹਿਜ, ਸਾਦਗੀ

Comments | अभिप्राय

Comments written here will be public after appropriate moderation.
Like us on Facebook to send us a private message.
TOP