Dictionaries | References

ਪਰਿਵਾਰ

   
Script: Gurmukhi

ਪਰਿਵਾਰ     

ਪੰਜਾਬੀ (Punjabi) WN | Punjabi  Punjabi
noun  ਇਕ ਘਰ ਦੇ ਲੋਕ   Ex. ਮੇਰਾ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਂਦਾ ਹੈ
HYPONYMY:
ਰਾਜ ਪਰਿਵਾਰ ਸੰਯੁਕਤ ਪਰਿਵਾਰ
ONTOLOGY:
समूह (Group)संज्ञा (Noun)
SYNONYM:
ਪਰਵਾਰ ਟੱਬਰ
Wordnet:
asmপৰিয়াল
gujપરિવાર
hinपरिवार
kanಪರಿವಾರ
kasعیال
kokकुटूंब
malകുടുംബം
marकुटुंब
mniꯏꯃꯨꯡ
nepपरिवार
oriପରିବାର
sanकुटुम्बः
tamகுடும்பம்
telబంధువులు
urdخاندان , گھر , کنبہ , پریوار
noun  ਪ੍ਰਾਥਮਿਕ ਸਮਾਜਿਕ ਵਰਗ ਜਿਸ ਵਿਚ ਮਾਤਾ -ਪਿਤਾ ਅਤੇ ਉਹਨਾਂ ਦੇ ਬੱਚੇ ਸ਼ਾਮਿਲ ਹਨ   Ex. ਨੌਕਰੀ ਮਿਲਦੇ ਹੀ ਉਹ ਆਪਣੇ ਮਾਤਾ ਪਿਤਾ ਨੂੰ ਭੁੱਲ ਕੇ ਸਿਰਫ ਆਪਣੇ ਪਰਿਵਾਰ ਦਾ ਧਿਆਨ ਦੇਣ ਲੱਗਿਆ/ ਕਿਸਾਨ ਨੇ ਆਪਣੇ ਬੇਟਿਆਂ ਨੂੰ ਆਪਣੇ- ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਨੂੰ ਕਿਹਾ
MERO MEMBER COLLECTION:
ਮਨੁੱਖ
ONTOLOGY:
समूह (Group)संज्ञा (Noun)
SYNONYM:
ਟੱਬਰ ਕਟੁੰਬ ਫੈਮਲੀ ਪਰਵਾਰ
Wordnet:
benপরিবার
gujપરિવાર
mniꯏꯃꯨꯡ ꯃꯅꯨꯡ
oriପରିବାର
urdخاندان , کنبہ , پریوار
noun  ਇਕ ਹੀ ਪੁਰਸ਼ ਦੇ ਵੰਸ਼ੀ   Ex. ਉਹਨਾਂ ਦੇ ਪਰਿਵਾਰ ਵਿਚ ਏਕਤਾ ਹੈ
ONTOLOGY:
समूह (Group)संज्ञा (Noun)
SYNONYM:
ਟੱਬਰ ਫੈਮਿਲੀ ਫੇਮਲੀ ਫੇਮਿਲੀ
Wordnet:
gujપરિવાર
kasعیال , گَرٕ , بٲژ
kokकुटुंब
oriପରିବାର
sanकुटुम्बः
noun  ਕਿਸੇ ਵਿਸ਼ੇਸ਼ ਗੁਣ,ਸੰਬੰਧ ਆਦਿ ਦੇ ਵਿਚਾਰ ਤੋਂ ਚੀਜਾਂ ਦਾ ਬਣਨ ਵਾਲਾ ਵਰਗ   Ex. ਸਾਡੀ ਭਾਸ਼ਾ ਵੀ ਆਰੀਆ-ਭਾਸ਼ਾ ਪਰਿਵਾਰ ਵਿਚ ਆਉਂਦੀ ਹੈ
ONTOLOGY:
समूह (Group)संज्ञा (Noun)
SYNONYM:
ਫੈਮਲੀ ਫੈਮਿਲੀ
Wordnet:
benপরিবার
gujપરિવાર
kasخانٛدان
sanपरिवारः

Comments | अभिप्राय

Comments written here will be public after appropriate moderation.
Like us on Facebook to send us a private message.
TOP