Dictionaries | References

ਮਰਾਠੀ

   
Script: Gurmukhi

ਮਰਾਠੀ

ਪੰਜਾਬੀ (Punjabi) WN | Punjabi  Punjabi |   | 
 adjective  ਮਹਾਂਰਾਸ਼ਟਰ ਦਾ ਰਹਿਣ ਵਾਲਾ   Ex. ਸੰਤ ਤੁਕਾਰਾਮ ਦਾ ਮਰਾਠੀ ਲੋਕਾਂ ਤੇ ਜ਼ਿਆਦਾ ਪ੍ਰਭਾਵ ਹੈ
ONTOLOGY:
संबंधसूचक (Relational)विशेषण (Adjective)
Wordnet:
mniꯃꯍꯥꯔꯥꯁꯇ꯭ꯔ꯭ꯗ꯭ꯂꯩꯕ
urdمراٹھی , مہاراشٹری , مہاراشٹرین
 adjective  ਮਰਾਠੀ ਭਾਸ਼ਾ ਨਾਲ ਸੰਬੰਧਿਤ   Ex. ਮਰਾਠੀ ਸਾਹਿਤ ਬਹੁਤ ਵਿਕਸਿਤ ਹੈ
MODIFIES NOUN:
ONTOLOGY:
संबंधसूचक (Relational)विशेषण (Adjective)
 adjective  ਮਹਾਂਰਾਸ਼ਟਰ ਨਾਲ ਸੰਬੰਧਿਤ ਜਾਂ ਮਹਾਂਰਾਸ਼ਟਰ ਦਾ   Ex. ਨੇਤਾ ਜੀ ਪ੍ਰੰਪਾਰਿਕ ਮਰਾਠੀ ਵੇਸਭੂਸ਼ਾ ਵਿਚ ਮੰਚ ਤੇ ਆਏ
MODIFIES NOUN:
Wordnet:
mniꯃꯔꯥꯊꯥꯒꯤ
 adjective  ਜਿਹਨਾਂ ਦੀ ਮਾਤ ਭਾਸ਼ਾ ਮਰਾਠੀ ਹੋਵੇ   Ex. ਮਹਾਰਾਸ਼ਟਰ ਵਿਚ ਮਰਾਠੀ ਲੋਕ ਬਹੁਤ ਹਨ
MODIFIES NOUN:
ONTOLOGY:
संबंधसूचक (Relational)विशेषण (Adjective)
 noun  ਭਾਰਤ ਦੇ ਮਹਾਰਾਸ਼ਟਰ ਰਾਜ ਦੀ ਭਾਸ਼ਾ   Ex. ਕਈ ਸਾਲਾਂ ਤੋਂ ਮੁੰਬਈ ਵਿਚ ਰਹਿਣ ਦੇ ਕਾਰਨ ਉਹ ਮਰਾਠੀ ਬੋਲਦਾ ਹੈ
ONTOLOGY:
भाषा (Language)विषय ज्ञान (Logos)संज्ञा (Noun)
SYNONYM:
ਮਰਾਠੀ-ਭਾਸ਼ਾ
 noun  ਭਾਰਤ ਦੇ ਮਹਾਰਾਸ਼ਟਰ ਰਾਜ ਦਾ ਨਿਵਾਸੀ   Ex. ਕਈ ਮਰਾਠੀ ਮੇਰੇ ਚੰਗੇ ਮਿੱਤਰ ਹਨ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP