-
verb ਤੰਗ ਜਾਂ ਪਤਲਾ ਬਣਾਉਣਾ ਜਾਂ ਕਰਨਾ
Ex. ਮਿੱਟੀ ਭਰ ਕੇ ਨਹਿਰ ਨੂੰ ਹੋਰ ਜ਼ਿਆਦਾ ਨਾ ਭਰੋ
-
verb ਖਾਲੀ ਜਗ੍ਹਾ ਨੁੰ ਪੂਰਨ ਕਰਨ ਦੇ ਲਈ ਉਸ ਵਿਚ ਕੋਈ ਵਸਤੂ ਆਦਿ ਪਾਉਣਾ
Ex. ਮਜ਼ਦੂਰ ਸੜਕ ਦੇ ਕਿਨਾਰੇ ਦਾ ਟੋਆ ਭਰ ਰਿਹਾ ਹੈ
-
verb ਟੋਏ ਆਦਿ ਦਾ ਭਰਕੇ ਆਸ-ਪਾਸ ਦੀ ਸਤਹਿ ਦੇ ਬਰਾਬਰ ਹੋ ਜਾਣਾ
Ex. ਬੱਲੇ ! ਸਾਮਣੇ ਦਾ ਟੋਆ ਕਦੋਂ ਭਰ ਗਿਆ
-
verb ਕਿਸੇ ਸਥਾਨ ਵਿਚ ਕਿਸੇ ਵਸਤੂ ਆਦਿ ਦਾ ਬਹੁਤ ਮਾਤਰਾ ਵਿਚ ਇਕੱਠਾ ਹੋਣਾ
Ex. ,,,,,,,,,,,,,,,,ਦੇ ਦਰਖੱਤ ਦੀ ਜਮੀਨ ,,,,,,ਨਾਲ ਭਰੀ ਪਈ ਹੈ
Site Search
Input language: