Dictionaries | References

ਸੰਗਠਨ

   
Script: Gurmukhi

ਸੰਗਠਨ     

ਪੰਜਾਬੀ (Punjabi) WN | Punjabi  Punjabi
noun  ਲੋਕਾਂ ਆਦਿ ਦਾ ਉਹ ਸਮੂਹ ਜੋ ਇਕ ਵੇਲੇ ਕਈ ਕੰਮ ਕਰਦਾ ਹੋਵੇ   Ex. ਰਾਮ ਇਕ ਗੈਰਸਰਕਾਰੀ ਸੰਗਠਨ ਦਾ ਮੈਂਬਰ ਹੈ
HYPONYMY:
ਸਰਕਾਰ ਪੁਲਿਸ ਅਲ ਕਾਇਦਾ ਸਮਾਜਿਕ ਵਿਵਸਥਾ ਪ੍ਰਸ਼ਾਸਨਿਕ ਇਕਾਈ ਨਗਰ ਨਿਗਮ ਸੰਘ ਮਾਫੀਆ ਰੈੱਡ ਕਰਾਸ ਵਿਸ਼ਵ ਸਿਹਤ ਸੰਗਠਨ ਸਰਵਿਸ ਜੂਆ ਘਰ ਪ੍ਰਬੰਧਕ ਬਲੂ ਸੰਯੁਕਤ ਰਾਸ਼ਟਰ ਸੰਘ ਮਿਸ਼ਨ ਰਾਜਦੂਤਾਵਾਸ ਗੁਪਤ ਸੰਗਠਨ ਮੈਂਬਰ ਕੋਰੀਅਰ ਯੂਨੈਸਕੋ ਨਾਸਾ ਇੰਟਰਪੋਲ ਗੈਰ ਸਰਕਾਰੀ ਸੰਸਥਾ ਲੋਕਪਾਲ ਯੂਨੀਸੇਫ ਉਲਫ਼ਾ ਸਿਵਲ ਸੋਸਾਇਟੀ ਕੇਂਦਰੀ ਸੰਖਿਅਕੀ ਸੰਗਠਨ ਹਿਊਮਨ ਰਾਇਟਸ ਵਾਚ ਨਾਟੋ ਦੱਖਣੀ ਏਸ਼ੀਅਨ ਖੇਤਰੀ ਸਹਿਯੋਗ ਸਗੰਠਨ ਨਿਯੋਜਕ ਕੇਂਦਰੀ ਗੁਪਤ ਸਮਾਚਾਰ ਸੰਸਥਾ ਖੇਤਰ
ONTOLOGY:
समूह (Group)संज्ञा (Noun)
SYNONYM:
ਸੰਸਥਾ ਸਭਾ ਸੰਘ ਤਨਜ਼ੀਮ
Wordnet:
gujસંગઠન
hinसंगठन
kanಸಂಸ್ಥೆ
kasتَنٛظیٖم
kokसंस्था
malസംഘടന
nepसङ्गठन
oriସଂଗଠନ
sanसंस्था
urdتنظیم , انجمن , جماعت , جمعیت , ادارہ
noun  ਖਿੰਡੀਆਂ ਹੋਈਆਂ ਸ਼ਕਤੀਆਂ ਨੂੰ ਇਕ ਵਿਚ ਮਿਲਾ ਕੇ ਉਹਨਾਂ ਨੂੰ ਕਿਸੇ ਕਾਰਜ ਦੇ ਲਈ ਤਿਆਰ ਕਰਨ ਦੇ ਉਦੇਸ਼ ਨਾਲ ਬਣਾਈ ਹੋਈ ਸੰਸਥਾ   Ex. ਭਾਰਤ ਨੂੰ ਵਿਦੇਸ਼ੀ ਸ਼ਾਸਨ ਤੋਂ ਮੁਕਤ ਕਰਨ ਦੇ ਲਈ ਅਲੱਗ- ਅਲੱਗ ਕਈ ਸੰਗਠਨ ਬਣਾਏ ਗਏ ਸਨ
ONTOLOGY:
समूह (Group)संज्ञा (Noun)
SYNONYM:
ਜਥੇਬੰਦੀ ਦਲ
Wordnet:
bdसंगठन
kasاِتحاد
kokसंस्था
malസംഘടന
marसंघटना
mniꯑꯄꯨꯟꯕ꯭ꯂꯨꯞ
sanसङ्घटनम्
tamநிறுவுதல்
urdتنظیم , ادارہ , انجمن
See : ਏਕਤਾ

Comments | अभिप्राय

Comments written here will be public after appropriate moderation.
Like us on Facebook to send us a private message.
TOP