|
verb ਕਿਸੇ ਚੀਜ ਉੱਤੇ ਕੁਝ ਸਿਉਂਤਾ, ਟਾਂਕਿਆ,ਚਿਪਕਾਇਆ,ਜੜਿਆ ਜਾਂ ਮੜਿਆ ਜਾਣਾ
Ex. ਕਮੀਜ਼ ਵਿਚ ਬਟਨ ਲੱਗ ਗਿਆ ਹੈ
ONTOLOGY: रहना इत्यादि (VOS)">भौतिक अवस्थासूचक (Physical State) ➜ अवस्थासूचक क्रिया (Verb of State) ➜ क्रिया (Verb) verb ਦੇਖਕੇ ਜਾਂ ਅੰਦਾਜੇ ਨਾਲ ਕੁਝ ਮਹਿਸੂਸ ਕਰਨਾ
Ex. ਮੈਨੂੰ ਲੱਗ ਰਿਹਾ ਹੈ ਕਿ ਹੁਣ ਉਹ ਨਹੀਂ ਆਵੇਗਾ
ONTOLOGY: मानसिक अवस्थासूचक (Mental State) ➜ अवस्थासूचक क्रिया (Verb of State) ➜ क्रिया (Verb) verb ਸੰਬੰਧ ਜਾਂ ਰਿਸ਼ਤੇ ਵਿਚ ਕੁਝ ਹੋਣਾ
Ex. ਮਨੋਜਜੀ ਰਿਸ਼ਤੇ ਵਿਚ ਮੇਰੇ ਚਾਚਾ ਲੱਗਦੇ ਹਨ
ONTOLOGY: मानसिक अवस्थासूचक (Mental State) ➜ अवस्थासूचक क्रिया (Verb of State) ➜ क्रिया (Verb) verb ਨੁਕਸਾਨ ਜਾਂ ਸੱਟ ਪਹੰਚਾਉਣਾ
Ex. ਖੂੰਡੇ ਨਾਲ ਮੇਰੇ ਪੈਰ ਵਿਚ ਬਹੁਤ ਜੋਰ ਨਾਲ ਲੱਗੀ ਹੈ/ ਉਸਦੀ ਗੱਲ ਮੈਂਨੂੰ ਬਹੁਤ ਲੱਗੀ
ONTOLOGY: रहना इत्यादि (VOS)">भौतिक अवस्थासूचक (Physical State) ➜ अवस्थासूचक क्रिया (Verb of State) ➜ क्रिया (Verb) verb ਫਲਾਂ ਆਦਿ ਦਾ ਸੜਣਾ ਜਾਂ ਗਲਣਾ ਸ਼ੁਰੂ ਹੋਣਾ
Ex. ਪਿਟਾਰੇ ਵਿਚ ਰੱਖੇ ਫਲ ਲੱਗ ਗਏ ਹਨ
ONTOLOGY: रहना इत्यादि (VOS)">भौतिक अवस्थासूचक (Physical State) ➜ अवस्थासूचक क्रिया (Verb of State) ➜ क्रिया (Verb) verb ਦੁੱਧ ਦੇਣ ਵਾਲੇ ਪਸ਼ੂਆਂ ਦਾ ਦੁੱਧ ਦੇਣਾ
Ex. ਕਾਰੀ ਗਾਂ ਅੱਜ ਨਹੀ ਲੱਗੀ / ਇਹ ਗਾਂ ਦੋਨੋਂ ਸਮੇਂ ਲੱਗਦੀ ਹੈ
ONTOLOGY: कार्यसूचक (Act) ➜ कर्मसूचक क्रिया (Verb of Action) ➜ क्रिया (Verb) Wordnet: malപാല് ചുരത്തുക mni(ꯁꯪꯒꯣꯝ)꯭ꯊꯣꯛꯄ verb ਕਿਸੇ ਜਗਾਹ ਤੇ ਪਹੁੰਚਾਉਣਾ
Ex. ਕਿਸ਼ਤੀ ਨਦੀ ਦੇ ਕਿਨਾਰੇ ਲੱਗ ਗਈ
ONTOLOGY: रहना इत्यादि (VOS)">भौतिक अवस्थासूचक (Physical State) ➜ अवस्थासूचक क्रिया (Verb of State) ➜ क्रिया (Verb) verb ਲੱਗਿਆ ਹੋਇਆ ਹੋਣਾ
Ex. ਉਹ ਜਿਸ ਕਮਰੇ ਵਿਚ ਬੈਠਕੇ ਪੜਦਾ ਸੀ ਉਥੇ ਜਿੰਦਾ ਲੱਗਿਆ ਸੀ
ONTOLOGY: अवस्थासूचक क्रिया (Verb of State) ➜ क्रिया (Verb) verb ਪਕਾਉਂਦੇ ਸਮੇਂ ਵਸਤੂ ਦਾ ਬਰਤਨ ਦੇ ਤਲ ਤੇ ਚਿਪਕਣਾ
Ex. ਸਬਜੀ ਥੋੜੀ ਲਗ ਗਈ ਹੈ
ONTOLOGY: अवस्थासूचक क्रिया (Verb of State) ➜ क्रिया (Verb) verb ਮੈਂਹਦੀ,ਹਲਦੀ,ਪਾਨ ਆਦਿ ਦਾ ਰੰਗ ਚੜਣਾ
Ex. ਉਸਦੇ ਹੱਥਾਂ ਤੇ ਮੈਂਹਦੀ ਲੱਗੀ ਹੈ
ONTOLOGY: रहना इत्यादि (VOS)">भौतिक अवस्थासूचक (Physical State) ➜ अवस्थासूचक क्रिया (Verb of State) ➜ क्रिया (Verb) verb ਕੋਈ ਕੰਮ ਸ਼ੁਰੂ ਕਰਦੇ ਹੋਏ ਪ੍ਰਤੀਤ ਹੋਣਾ ਜਾਂ ਲੱਗਣਾ
Ex. ਇਸ ਤਰ੍ਹਾਂ ਲੱਗਿਆ ਕਿ ਉਹ ਕੁਝ ਬੋਲੇਗੀ ਪਰ ਉਹ ਬੋਲੀ ਨਹੀਂ
ONTOLOGY: कर्मसूचक क्रिया (Verb of Action) ➜ क्रिया (Verb) verb ਕਾਰਜ ਆਦਿ ਵਿਚ ਰਤ ਹੋਣਾ
Ex. ਰਚਨਾ ਦਿਨ ਭਰ ਮਠਿਆਈ ਬਣਾਉਣ ਵਿਚ ਲੱਗੀ ਸੀ
ONTOLOGY: रहना इत्यादि (VOS)">भौतिक अवस्थासूचक (Physical State) ➜ अवस्थासूचक क्रिया (Verb of State) ➜ क्रिया (Verb) verb ਮਹਿਸੂਸ ਹੋਣਾ
Ex. ਮੈਂਨੂੰ ਬਹੁਤ ਠੰਢ ਲਗ ਰਹੀ ਹੈ
ONTOLOGY: होना क्रिया (Verb of Occur) ➜ क्रिया (Verb) verb ਪੌਦੇ ਦਾ ਮਿੱਟੀ ਵਿਚ ਜੜ੍ਹ ਫੜਨਾ
Ex. ਬਗੀਚੇ ਵਿਚ ਰੋਪੇ ਗਏ ਦਸ ਵਿਚੋਨ ਸੱਤ ਪੌਦੇ ਲੱਗ ਗਏ ਹਨ
ONTOLOGY: अवस्थासूचक क्रिया (Verb of State) ➜ क्रिया (Verb) see : ਛੂਹਣਾ, ਚੜਨਾ, ਜੰਮਣਾ, ਚੜਨਾ, ਬੰਦ ਕਰਨਾ, ਸੁੱਸਰੀ ਲੱਗਣਾ, ਖਰਚ ਹੋਣਾ, ਟਕਰਾਉਂਣਾ, ਜੁੜਨਾ, ਖਪਣਾ, ਡਟਣਾ, ਖਾਣਾ
|