verb ਚੁਣਕੇ ਲੈਣਾ
Ex.
ਮਾਂ ਦੀਆਂ ਚਾਰ ਸੜੀਆਂ ਵਿਚੋਂ ਸ਼ੀਲਾ ਨੇ ਇਕ ਲਈ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
ben(বেছে)নেওয়া
gujલેવું
kanತೆಗೆ
marनिवडणे
nepलानु
telఎంచుకొను
urdلینا
verb ਸੁਰੱਖਿਆ ਆਦਿ ਦੇ ਲਈ ਕਿਸੇ ਸਥਿਤੀ ਵਿਚ ਜਾਣਾ
Ex.
ਅਸੀਂ ਤੁਫ਼ਾਨ ਤੋਂ ਬਚਣ ਲਈ ਸਹਾਰਾ ਲਿਆ ONTOLOGY:
कर्मसूचक क्रिया (Verb of Action) ➜ क्रिया (Verb)
verb ਕਿਸੇ ਤੋਂ ਜਾਂ ਕਿਤੋਂ ਕੋਈ ਵਸਤੂ ਆਦਿ ਆਪਣੇ ਹੱਥ ਜਾਂ ਅਧਿਕਾਰ ਵਿਚ ਕਰਨਾ
Ex.
ਉਸ ਨੇ ਮੁੱਖ ਮਹਿਮਾਣ ਦੇ ਹੱਥਾਂ ਵਿਚੋਂ ਇਨਾਮ ਲਿਆ ONTOLOGY:
() ➜ कर्मसूचक क्रिया (Verb of Action) ➜ क्रिया (Verb)
SYNONYM:
ਪ੍ਰਾਪਤ ਕਰਨਾ ਗ੍ਰਹਿਣ ਕਰਨਾ ਲਿਆ
Wordnet:
gujલેવું
hinलेना
kanತೆಗೆದುಕೊಳ್ಳು
kasرَٹُن , نیُن
kokघेवप
malഎടുക്കുക
mniꯂꯧꯕ
nepलिनु
oriନେବା
sanग्रह्
tamஎடு
urdلینا , اختیارکرنا , حاصل کرنا , پانا
verb ਕਿਸੇ ਕੰਮ ਆਦਿ ਨੂੰ ਕਰਨ ਦੇ ਲਈ ਸਾਥ ਕਰਨਾ ਜਾਂ ਕਿਸੇ ਕੰਮ,ਦਲ ਆਦਿ ਵਿਚ ਮਿਲਨਾ
Ex.
ਇਸ ਦਲ ਵਿਚ ਰਾਮ ਨੇ ਮੈਨੂੰ ਵੀ ਲਿਆ ਹੈ /ਇਸ ਕੰਮ ਵਿਚ ਚੰਗੇ ਲੋਕਾਂ ਨੂੰ ਸ਼ਾਮਲ ਕਰੋ ONTOLOGY:
() ➜ कर्मसूचक क्रिया (Verb of Action) ➜ क्रिया (Verb)
SYNONYM:
ਸ਼ਾਮਲ-ਕਰਨਾ ਦਾਖਲ-ਕਰਨਾ
Wordnet:
asmজড়িত কৰা
bdलाफा
benনেওয়া
gujસંમિલિત કરવું
hinशामिल करना
kanಕೂಡಿಸಿದ
kasنُین , شٲمِل کَرُن
kokआसपावोवप
marघेणे
mniꯁꯔꯨꯛ꯭ꯌꯥꯕ
oriସାମିଲ କରିବା
sanसमावेशय
tamசேர்த்துக்கொள்
telకలుపు
urdلینا , داخل کرنا , شامل کرنا
verb ਕੰਮ ਆਦਿ ਕਰਨ ਦੀ ਜਿੰਮੇਵਾਰੀ ਲੈਣਾ
Ex.
ਵਿਆਹ ਦੀ ਸਾਰੀ ਜਿੰਮੇਵਾਰੀ ਮੈਂ ਲਈ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
SYNONYM:
ਪ੍ਰਾਪਤ ਕਰਨਾ ਗ੍ਰਹਿਣ ਕਰਨਾ
Wordnet:
asmলোৱা
kanವಹಿಸಿಕೊ
kasمَٹہِ ہیوٚن
malഏറ്റെടുക്കുക
marघेणे
nepलिनु
oriଦାୟିତ୍ୱ ନେବା
sanस्वीकृ
urdاٹھانا , قبول کرنا , سنبھالنا , لینا , تسلیم کرنا
verb ਕਿਸੇ ਦੇ ਸਾਹਮਣੇ ਕਿਸੇ ਘਟਨਾ ਆਦਿ ਨਾਲ ਸੰਬੰਧਿਤ ਲੋਕਾਂ ਦਾ ਨਾਂ ਦੱਸਣਾ
Ex.
ਉਸਨੇ ਪੁਲਿਸ ਦੇ ਸਾਹਮਣੇ ਚਾਰ ਲੋਕਾਂ ਦਾ ਨਾਮ ਲਿਆ ONTOLOGY:
संप्रेषणसूचक (Communication) ➜ कर्मसूचक क्रिया (Verb of Action) ➜ क्रिया (Verb)
Wordnet:
bdखिन्था
benনেওয়া
kasہیوٚن
telచెప్పు
urdلینا , بتانا , بولنا
verb ਸਰੀਰ ਦੇ ਕਿਸੇ ਭਾਗ ਜਾਂ ਪੂਰੇ ਸਰੀਰ ਨੂੰ ਕੱਪੜਿਆਂ ਆਦਿ ਨਾਲ ਢਕ ਲੈਣਾ
Ex.
ਸਰਦੀ ਦੇ ਦਿਨਾਂ ਵਿਚ ਲੋਕ ਰਜਾਈ ਲੈਂਦੇ ਹਨ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
asmঘুম মাৰি লোৱা
bdजोम
benঢাকা দেওয়া
gujઓઢવું
kanಹೊದ್ದುಕೊಳ್ಳು
malപുതയ്ക്കുക
marपांघरणे
mniꯁꯨꯞꯄ
nepओढनु
oriଘୋଡ଼ିବା
sanआच्छद्
tamபோர்த்திக்கொள்
telకప్పుకొను
urdاوڑھنا , ڈھکنا , ڈھانپنا
See : ਫੱਕਣਾ, ਫੜਨਾ, ਪੀਣਾ, ਖਰੀਦਿਆ, ਪ੍ਰਾਪਤ, ਸੇਵਨ ਕਰਨਾ, ਅਪਣਾਉਣਾ