Dictionaries | References

ਲਗਾਉਣਾ

Script: Gurmukhi

ਲਗਾਉਣਾ

ਪੰਜਾਬੀ (Punjabi) WN | Punjabi  Punjabi |   | 
 verb  ਬੂਟਿਆਂ ਆਦਿ ਦਾ ਰੋਪਣਾ   Ex. ਮਾਲੀ ਨੇ ਗਮਲਿਆਂ ਵਿਚ ਗੁਲਾਬ ਦੀ ਕਲਮ ਲਗਾਈ
HYPERNYMY:
ONTOLOGY:
()कर्मसूचक क्रिया (Verb of Action)क्रिया (Verb)
 verb  ਕਿਸੇ ਨੂੰ ਨੁਕਸਾਨ ਜਾਂ ਸੱਟ ਪਹੁੰਚਾਉਣਾ   Ex. ਉਸ ਨੇ ਮੈਨੂੰ ਪੇਨ ਦੀ ਨੋਕ ਨਾਲ ਲਗਾਇਆ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
 verb  ਕਿਸੇ ਜਗਾਹ ਪਹੁੰਚਾਉਣਾ   Ex. ਡਰਾਈਵਰ ਨੇ ਗੱਡੀ ਨੂੰ ਬੱਸ ਸਟੈਂਡ ਉੱਤੇ ਲਗਾਇਆ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
 verb  ਚੰਗੀ ਤਰ੍ਹਾਂ ਨਾਲ ਸਥਿਰ ਕਰਨਾ   Ex. ਰਾਜ ਮਿਸਤਰੀ ਫਰਸ਼ ਤੇ ਟਾਇਲ ਲਗਾ ਰਿਹਾ ਹੈ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਫਿੱਟ ਕਰਨਾ
 verb  ਨਿਵੇਸ਼ ਕਰਨਾ   Ex. ਉਸ ਨੇ ਆਪਣਾ ਬਹੁਤ ਸਾਰਾ ਪੈਸਾ ਸ਼ੇਅਰਾਂ ਵਿਚ ਲਗਾਇਆ
ONTOLOGY:
कर्मसूचक क्रिया (Verb of Action)क्रिया (Verb)
 verb  ਵਿਵਸਥਾ ਜਾਂ ਪ੍ਰਬੰਧ ਕਰਨਾ ਜਾਂ ਲਗਾਉਣਾ   Ex. ਬਾਜੀ ਲਗਾਓ/ ਘਰ ਫੋਨ ਲਗਾਓ
ONTOLOGY:
कर्मसूचक क्रिया (Verb of Action)क्रिया (Verb)
 verb  ਕਿਸੇ ਤੇ ਕੁਝ ਲਗਾਉਣਾ   Ex. ਪੰਚਾਂ ਨੇ ਦੋਸ਼ੀ ਨੂੰ ਜੁਰਮਾਨਾ ਲਗਾਇਆ
ONTOLOGY:
कर्मसूचक क्रिया (Verb of Action)क्रिया (Verb)
Wordnet:
urdلگانا , عائد کرنا
 verb  ਮਾਨਸਿਕ ਪ੍ਰਵਿਰਤੀ ਨੂੰ ਕਿਸੇ ਪਾਸੇ ਠੀਕ ਤਰ੍ਹਾਂ ਨਾਲ ਪਰਿਵਰਤ ਕਰਨਾ   Ex. ਵਿਦਿਆਰਥੀ ਪ੍ਰਿਖਿਆ ਨੇੜੇ ਆਉਣ ਤੇ ਹੀ ਪੜਾਈ ਵਿਚ ਮਨ ਲਗਾਉਂਦੇ ਹਨ
ONTOLOGY:
()कर्मसूचक क्रिया (Verb of Action)क्रिया (Verb)
 verb  ਗਣਿਤ ਦੀ ਕਿਰਿਆ ਠੀਕ ਤਰ੍ਹਾਂ ਨਾਲ ਪੂਰੀ ਜਾਂ ਸੰਪਨ ਕਰਨਾ   Ex. ਮਾਂ ਬਜਾਰ ਤੋਂ ਆ ਕੇ ਘੰਟਾ ਹਿਸਾਬ ਲਗਾਉਂਦੀ ਰਹਿੰਦੀ ਹੈ
ONTOLOGY:
()कर्मसूचक क्रिया (Verb of Action)क्रिया (Verb)
SYNONYM:
 verb  ਪੂਰਾ ਕਰਨਾ ਜਾਂ ਬਣਾਉਣਾ   Ex. ਅੱਜ ਸਚਿਨ ਨੇ ਸੈਂਕੜਾ ਲਗਾਇਆ
ONTOLOGY:
कर्मसूचक क्रिया (Verb of Action)क्रिया (Verb)
Wordnet:
urdجڑنا , لگانا , ٹھوکنا , ٹھونکنا
 verb  ਕਿਸੇ ਵੱਡੀ ਵਸਤੁ ਵਿਚ ਕੋਈ ਛੋਟੀ ਵਸਤੁ ਕਿਸੇ ਤਰੀਕੇ ਨਾਲ ਜਿਵੇ ਸੁਈ ਡੋਰ ਆਦਿ ਨਾਲ ਜੋੜਨਾ   Ex. ਲਤਾ ਕੁੱੜਤੇ ਤੇ ਬਟਨ ਲਗਾ ਰਹਿ ਹੈ
HYPERNYMY:
ONTOLOGY:
()कर्मसूचक क्रिया (Verb of Action)क्रिया (Verb)
 verb  ਉਪਯੋਗ ਜਾਂ ਕੰਮ ਵਿਚ ਲਿਆਉਣਾ   Ex. ਰਾਜਗੀਰ ਨੇ ਇਹ ਘਰ ਬਣਾਉਣ ਵਿਚ ਸੌ ਵਾਰੀ ਸੀਮਿੰਟ ਲਗਾਇਆ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
 verb  ਚਸ਼ਮਾ ਆਦਿ ਧਾਰਨ ਕਰਨਾ   Ex. ਅੱਜਕੱਲ ਛੋਟੇ ਬੱਚੇ ਚਸ਼ਮਾ ਲਗਾਉਂਦੇ ਹਨ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
mniꯎꯞꯄ
sanधृ
 verb  ਕੋਈ ਵਸਤੂ ਲਗਾਉਣ ਜਾਂ ਸਥਾਪਿਤ ਕਰਨ ਦੀ ਕਿਰਿਆ   Ex. ਟੈਲੀਫਨ ਲਗਾਉਣ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
   see : ਚੁਗਲੀ ਕਰਨਾ, ਜੜਨਾ, ਜੜਨਾ, ਠੋਕਣਾ, ਪਰੋਸਣਾ, ਚੋਪੜਨਾ, ਚਿੱਣਨਾ, ਮੜਨਾ, ਪਰੋਸਣਾ, ਟੰਗਣਾ, ਚਿਪਕਾਉਣਾ, ਕਰਵਾਉਣਾ, ਮਾਰਨਾ, ਲਾਉਣਾ, ਲਾਉਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP