Dictionaries | References

ਰਚਨਾ

   
Script: Gurmukhi

ਰਚਨਾ

ਪੰਜਾਬੀ (Punjabi) WN | Punjabi  Punjabi |   | 
 verb  ਸ਼ਾਜਿਸ ਆਦਿ ਦੀ ਰੂਪ ਰੇਖਾ ਤਿਆਰ ਕਰਨਾ   Ex. ਦੁਰਯੋਧਨ ਨੇ ਪਾਂਡਵਾਂ ਦੇ ਖਿਲਾਫ ਸਾਜਿਸ਼ ਰਚੀ
ONTOLOGY:
कर्मसूचक क्रिया (Verb of Action)क्रिया (Verb)
 noun  ਰਚਨ ਜਾਂ ਬਣਾਉਣ ਦੀ ਕਿਰਿਆ ਜਾਂ ਭਾਵ   Ex. ਧਰਮ ਗ੍ਰੰਥਾਂ ਦੇ ਅਨੁਸਾਰ ਜਗਤ ਦੀ ਰਚਨਾ ਬ੍ਰਹਮਾ ਦੁਆਰਾ ਕੀਤੀ ਗਈ ਹੈ / ਇਸ ਭਵਨ ਦਾ ਨਿਰਮਾਣ ਮੁਗਲ ਸ਼ੈਲੀ ਵਿੱਚ ਹੌਇਆ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਚਿਤਰ,ਗ੍ਰੰਥ,ਵਾਸਤੂ ਆਦਿ ਦੇ ਰੂਪ ਵਿਚ ਬਣਾਈ ਹੋਈ ਵਸਤੂ   Ex. ਤਾਜ ਮਹਿਲ ਵਿਸ਼ਵ ਦੀ ਸਰਵਉਤਮ ਰਚਨਾਵਾਂ ਵਿਚੋਂ ਇਕ ਹੈ
HOLO MEMBER COLLECTION:
ONTOLOGY:
वस्तु (Object)निर्जीव (Inanimate)संज्ञा (Noun)
 verb  ਕਿਸੇ ਸਾਹਿਤਕ ਕ੍ਰਿਤ ਦਾ ਨਿਰਮਾਣ ਕਰਨਾ   Ex. ਉਹ ਇਕ ਨਵੀਂ ਕਵਿਤਾ ਰਚ ਰਿਹਾ ਹੈ
ONTOLOGY:
निर्माणसूचक (Creation)कर्मसूचक क्रिया (Verb of Action)क्रिया (Verb)
 noun  ਲੋਕਾਂ ਜਾਂ ਵਸਤੂਆਂ ਦੀ ਵਿਵਸਥਾ ਜਾਂ ਕ੍ਰਮ ਜੋ ਇਕ ਇਕਾਈ ਦੇ ਰੂਪ ਵਿਚ ਹੋਵੇ   Ex. ਸੁਰੱਖਿਆਆਤਮਿਕ ਰਚਨਾ ਨੂੰ ਜਾਨਣਾ ਸੌਖਾ ਨਹੀਂ
ONTOLOGY:
अवस्था (State)संज्ञा (Noun)
   see : ਚਿੱਣਨਾ, ਸਾਹਿਤਕ ਰਚਨਾ, ਲੇਖ, ਬਣਾਉਣਾ, ਬਣਤਰ

Comments | अभिप्राय

Comments written here will be public after appropriate moderation.
Like us on Facebook to send us a private message.
TOP