Dictionaries | References

ਮੌਸਮ

   
Script: Gurmukhi

ਮੌਸਮ

ਪੰਜਾਬੀ (Punjabi) WN | Punjabi  Punjabi |   | 
 noun  ਪ੍ਰਾਕ੍ਰਿਤਕ ਅਵਸਥਾਵਾਂ ਦੇ ਅਨੁਸਾਰ ਸਾਲ ਦੇ ਦੋ-ਦੋ ਮਹੀਨਿਆਂ ਦੇ ਛੇ ਵਿਭਾਗ ਜੋ ਇਹ ਹਨ ਬਸੰਤ,ਗਰਮੀ,ਵਰਖਾ,ਪੱਤਝੱੜ ਅਤੇ ਸਰਦੀ   Ex. ਮੌਸਮ ਪਰਿਵਰਤਨ ਪ੍ਰਾਕ੍ਰਿਤੀ ਦਾ ਨਿਯਮ ਹੈ
HOLO MEMBER COLLECTION:
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
SYNONYM:
 noun  ਕਿਸੇ ਸਾਲ ਦੀ ਉਹ ਸਮਾ-ਕਾਲ ਜੋ ਕਿਸੇ ਵਿਸ਼ੇਸ਼ ਖੇਤਰ ਵਿਚ ਕੋਈ ਵਿਸ਼ੇਸ਼ ਘਟਨਾ ਜਾਂ ਕੰਮ ਦੇ ਲਈ ਚਿਹਨਿਤ ਹੋਵੇ   Ex. ਹੋਲੀ ਦਾ ਮੌਸਮ ਆਉਣ ਵਾਲਾ ਹੈ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
SYNONYM:
Wordnet:
 noun  ਮੀਂਹ, ਹਵਾ ਦੀ ਖੁਸ਼ਕੀ ਅਤੇ ਨਮੀ ਅਤੇ ਪ੍ਰਵਾਹ ਆਦਿ ਦੇ ਵਿਚਾਰ ਤੋਂ ਕਿਸੇ ਸਥਾਨ ਦੇ ਵਾਤਾਵਰਣ ਦੀ ਉਹ ਅਵਸਥਾ ਜਿਸ ਵਿਚ ਸਮੇਂ-ਸਮੇਂ ਤੇ ਪਰਿਵਰਤਨ ਹੁੰਦੇ ਰਹਿੰਦੇ ਹਨ   Ex. ਅੱਜ ਦਾ ਮੌਸਮ ਬੜਾ ਸੁਹਾਵਣਾ ਹੈ
ONTOLOGY:
भौतिक अवस्था (physical State)अवस्था (State)संज्ञा (Noun)
 noun  ਪ੍ਰਾਪਤੀ ਆਦਿ ਦਾ ਉਪਯੁਕਤ ਸਮਾਂ ( ਖਾਸਕਰ ਦਰੱਖਤਾਂ ਦੇ ਫਲਿਤ ਆਦਿ ਦੇ ਵਿਚਾਰ ਤੋਂ )   Ex. ਹਾਲੇ ਅੰਬ ਦਾ ਮੌਸਮ ਕਦ ਆਇਆ ਹੈ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:

Comments | अभिप्राय

Comments written here will be public after appropriate moderation.
Like us on Facebook to send us a private message.
TOP