ਉਹ ਅੰਗ ਜਿਸ ਨਾਲ ਪ੍ਰਾਣੀ ਬੋਲਦਾ ਅਤੇ ਭੋਜਨ ਕਰਦੇ ਹਨ
Ex. ਉਹ ਇੰਨ੍ਹਾ ਡਰ ਗਿਆ ਸੀ ਕਿ ਉਸ ਦੇ ਮੂੰਹ ਤੋਂ ਆਵਾਜ਼ ਬਾਹਰ ਨਹੀਂ ਨਿਕਲ ਰਹੀ ਸੀ
MERO COMPONENT OBJECT:
ਦੰਦ ਤਾਲੂ ਮਸੂੜਾ ਬੁੱਲ ਜੀਭ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmমুখ
benমুখ
gujમોઢું
hinमुँह
kanಬಾಯಿ
kasٲس , چونٛٹھ
kokतोंड
malവായ
marतोंड
mniꯆꯤꯟ
nepमुख
oriମୁଁହ
tamவாய்
telనోరు
urdمنھ , دہن ,
ਚਿਹਰੇ ਤੇ ਬਾਹਰ ਦਿਖਾਈ ਦੇਣ ਵਾਲਾ ਮੂੰਹ ਦਾ ਭਾਗ ਜਿਸ ਵਿਚ ਬਾਹਰੀ ਥੱਲੇ ਅਤੇ ਉਪਰ ਦੇ ਬੁੱਲ ਸ਼ਾਮਿਲ ਹਨ
Ex. ਉਸਨੇ ਬੜਬੜਾਉਂਦੇ ਆਦਮੀ ਦੇ ਮੂੰਹ ਤੇ ਮਾਰਿਆ/ਅਧਿਆਪਕ ਦੁਆਰਾ ਆਪਣੇ ਮੂੰਹ ਤੇ ਉਂਗਲੀ ਰੱਖਦੇ ਹੀ ਕਲਾਸ ਵਿਚ ਚੁੱਪ ਛਾ ਗਈ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benমুখ
kanಮುಖ
kasچونٛٹھ , ٲس
sanमुखम्
telనోరు
urdمنھ
ਭੋਜਨ ਦਾ ਵਰਤੋਂ ਕਰਨ ਵਾਲਾ ਵਿਅਕਤੀ
Ex. ਮੈਨੂੰ ਸੱਤ ਮੂੰਹਾਂ ਨੂੰ ਖਵਉਣਾ ਪੈਦਾਂ ਹੈ
ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
SYNONYM:
ਮੁੱਖ ਪੇਟ ਢਿੱਡ ਜੀਅ
Wordnet:
kasٲس , یَڑ
telముఖం
urdمنھ , پیٹ , شکم
ਕਿਸੇ ਵਸਤੂ ਦਾ ਉਪਰੀ ਜਾਂ ਬਾਹਰੀ ਖੁੱਲਾ ਭਾਗ ਜਿੱਥੋਂ ਕੋਈ ਵਸਤੂ ਆਦਿ ਅੰਦਰ ਜਾਂਦੀ ਜਾਂ ਬਾਹਰ ਨਿਕਲਦੀ ਹੈ
Ex. ਇਸ ਬੋਤਲ ਦਾ ਮੂੰਹ ਬਹੁਤ ਪਤਲਾ ਹੈ
ONTOLOGY:
भाग (Part of) ➜ संज्ञा (Noun)
ਫੋੜੇ ਆਦਿ ਦਾ ਉਹ ਭਾਗ ਜਿੱਥੋਂ ਮਵਾਦ ਆਦਿ ਨਿਕਲਦਾ ਹੈ
Ex. ਇਸ ਫੋੜੇ ਵਿਚ ਕਈ ਮੂੰਹ ਹੋ ਗਏ ਹਨ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
SYNONYM:
ਸੁਰਾਖ ਸੁਰਾਕ ਛੇਦ ਗਲੀ ਮੋਰੀ ਰੰਧ੍ਰ ਛਿਦ੍ਰ
Wordnet:
gujછિદ્ર
tamதிறந்தபகுதி
urdمنہ , سوراخ , چھید
ਕਿਸੇ ਭਵਨ ਆਦਿ ਦਾ ਮੁਖ ਪ੍ਰਵੇਸ਼ ਦੁਆਰ
Ex. ਇਸ ਕਿਲੇ ਦਾ ਮੂੰਹ ਉੱਤਰ ਵੱਲ ਹੈ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
Wordnet:
asmমুখ
bdगाहाइ दर
kasبُتھ , رۄخ
kokतोंड
malപ്രധാന വാതില്
mniꯆꯡꯐꯝ
sanमुखम्
tamவாயில்
urdمنہ , مکھ
ਕਿਸੇ ਵਸਤੂ ਆਦਿ ਦੇ ਸਾਹਮਣੇ ਦਾ ਜਾਂ ਅਗਲਾ ਭਾਗ ਜਾਂ ਉਹ ਭਾਗ ਜਿਧਰ ਤੋਂ ਉਸਦਾ ਉਪਯੋਗ ਹੋਵੇ
Ex. ਇਸ ਕੰਪਿਊਟਰ ਦਾ ਮੂੰਹ ਮੇਰੇ ਵੱਲ ਘੁਮਾ ਦਿਓ/ ਮੁਹੰਮਦ ਸ਼ਾਹ ਦੇ ਘਰ ਦਾ ਰੁਖ ਕਿਧਰ ਹੈ?
ONTOLOGY:
भाग (Part of) ➜ संज्ञा (Noun)
SYNONYM:
ਮੁਖ ਰੁਖ ਰੁਖ਼ ਚੇਹਰਾ
Wordnet:
gujમુખ
kasرۄے
nepमुख
urdمنہ , رخ , چہرہ