Dictionaries | References

ਧਰਮ

   
Script: Gurmukhi

ਧਰਮ

ਪੰਜਾਬੀ (Punjabi) WN | Punjabi  Punjabi |   | 
 adjective  ਧਰਮ ਦੇ ਅਨੁਸਾਰ ਜਾਂ ਧਰਮ ਨੂੰ ਸਾਖੀ ਕਰ ਕੇ ਬਣਾਇਆ ਹੋਇਆ ਜਾਂ ਮੰਨਿਆ ਹੋਇਆ   Ex. ਇਹ ਮੇਰੀ ਧਰਮ ਪਤਨੀ ਹੈ
MODIFIES NOUN:
Wordnet:
kasمَزہَبَن , مَزہَبہٕ مُطٲبِق
 noun  ਪਰਲੋਕ,ਇਸ਼ਵਰ ਆਦਿ ਦੇ ਸੰਬੰਧ ਵਿੱਚ ਵਿਸ਼ੇਸ ਪ੍ਰਕਾਰ ਦਾ ਵਿਸਵਾਸ਼ ਅਤੇ ਉਪਾਸਨਾ ਦੀ ਵਿਸ਼ੇਸ ਪ੍ਰਣਾਲੀ   Ex. ਹਿੰਦੂ ਧਰਮ ਦੀ ਸਭ ਤੋ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਸ ਵਿਚ ਹੋਰ ਸਭ ਧਰਮਾਂ ਦੇ ਪ੍ਰਤੀ ਸਹਿਣਸ਼ੀਲਤਾ ਹੈ
HYPONYMY:
ਬੁੱਧ ਧਰਮ ਹਿੰਦੂ ਧਰਮ ਇਸਲਾਮ ਧਰਮ ਜੈਨ ਧਰਮ ਹੋਰ ਧਰਮ ਪਾਰਸੀ ਧਰਮ ਯਹੂਦੀ ਧਰਮ ਈਸਾਈ ਧਰਮ ਦੀਨ ਇਲਾਹੀ ਸਿੱਖ ਧਰਮ ਚਰਚ
ONTOLOGY:
बोध (Perception)अमूर्त (Abstract)निर्जीव (Inanimate)संज्ञा (Noun)
Wordnet:
mniꯂꯥꯏꯅꯤꯡ
urdمذہب , دين , دهرم
 noun  ਕਿਸੇ ਜਾਤੀ,ਵਰਗ,ਪਦ ਆਦਿ ਦੇ ਲਈ ਨਿਰਧਾਰਿਤ ਕੀਤਾ ਹੋਇਆ ਕੰਮ ਜਾਂ ਵਿਵਹਾਰ   Ex. ਪਰਜਾ ਦੀ ਰੱਖਿਆ ਕਰਨਾ ਹੀ ਰਾਜੇ ਦਾ ਵਾਸਤਵਿਕ ਧਰਮ ਹੈ
HYPONYMY:
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਸਵਰਗ,ਸ਼ੁਭ ਫਲ ਜਾਂ ਉੱਤਮ ਭਲਾਈ ਲਈ ਨਿਸ਼ਕਾਮ ਕੀਤਾ ਜਾਣ ਵਾਲਾ ਕੰਮ   Ex. ਦੀਨ ਦੁੱਖੀਆਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ
HOLO MEMBER COLLECTION:
ONTOLOGY:
सामाजिक कार्य (Social)कार्य (Action)अमूर्त (Abstract)निर्जीव (Inanimate)संज्ञा (Noun)
Wordnet:
mniꯑꯐꯕ꯭ꯂꯤꯆꯠ
urdمذہبی کام , نیک کام , نیکی کا کام , خیر کا کام , بھلائی کاکام ,
 noun  ਉਹ ਸਮਾਜ ਜਾਂ ਸਮੁਦਾਇ ਜੋ ਦੈਵਿਕ ਸ਼ਕਤੀ ਵਿਚ ਆਪਣਾ ਵਿਸ਼ਵਾਸ ਦਰਸਾਉਂਦਾ ਹੈ ਜਾਂ ਜੋ ਦੈਵਿਕ ਸ਼ਕਤੀ ਵਿਚ ਵਿਸ਼ਵਾਸ ਕਰਦਾ ਹੈ   Ex. ਮੁਸਲਿਮ ਧਰਮ ਦੀ ਸਥਾਪਨਾ ਮੁਹੰਮਦ ਸਾਹਿਬ ਨੇ ਕੀਤੀ ਸੀ
ONTOLOGY:
समूह (Group)संज्ञा (Noun)
Wordnet:
mniꯂꯥꯏꯅꯤꯡ
urdمذہب , دین

Comments | अभिप्राय

Comments written here will be public after appropriate moderation.
Like us on Facebook to send us a private message.
TOP