Dictionaries | References ਖ ਖੋਜ Script: Gurmukhi Meaning Related Words ਖੋਜ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਕਿਸੇ ਵਿਸ਼ੇ ਦਾ ਚੰਗੀ ਤਰਾਂ ਨਾਲ ਅਧਿਐਨ ਕਰਕੇ ਉਸ ਦੇ ਸੰਬੰਧ ਵਿਚ ਨਵੀਆਂ ਗੱਲਾਂ ਜਾਂ ਤੱਥਾ ਦਾ ਪਤਾ ਲਗਾਉਣ ਦੀ ਕਿਰਿਆ Ex. ਰੌਬਟ ਵਿਗਿਆਨਕ ਖੋਜ ਦੀ ਦੇਣ ਹੈ HYPONYMY:ਖੋਜ ONTOLOGY:शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਈਜਾਂਦ ਤਫਤੀਸ਼ ਭਾਲ ਕਰਨਾ ਤਲਬ ਪਤਾ ਲਗਾਉਣਾ ਢੂੰਡ ਲੱਭਣਾ ਤਲਾਸ਼ ਕਰਨਾ ਟੌਲਣਾWordnet:asmগৱেষণা bdनायबिजिरसंनाय benঅনুসন্ধান gujશોધ hinअनुसंधान kanಸಂಶೋಧನೆ kasتحقیق kokसोदवावर malഗവേഷണം mniꯊꯤꯖꯤꯟꯕ nepअनुसन्धान oriଅନୁସନ୍ଧାନ sanअन्वेषणम् tamஆராய்ச்சி telపరిశోధన urdریسرچ , تحقیق , تلاش , کھوج , غوروخوض noun ਕੋਈ ਚੀਜ਼ ਪਾਉਣ ਜਾਂ ਦੇਖਣ ਦੇ ਲਈ ਪਤਾ ਲਗਾਉਣ ਦੀ ਕਿਰਿਆ ਕਿ ਉਹ ਕਿੱਥੇ ਹੈ ਤੇ ਕਿਵੇਂ ਹੈ Ex. ਕਲੌਂਬੰਸ ਨੇ ਅਮਰੀਕਾ ਦੀ ਖੋਜ ਕੀਤੀ HYPONYMY:ਘਾਤ ਉਦਯੋਗਿਕ-ਖੋਜ ONTOLOGY:शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਤਲਾਸ਼ ਭਾਲ ਤਲਬ ਈਜਾਂਦ ਪਤਾ ਲਗਾਉਣਾ ਢੂੰਡ ਲੱਭਣਾ ਤਲਾਸ਼ ਕਰਨਾ ਟੌਲਣਾ ਤਫਤੀਸ਼Wordnet:asmআৱিষ্কাৰ bdनागिरसंनाय benখোঁজ gujશોધ hinखोज kanಶೋಧ kasپتہہ kokसोद malകണ്ടെത്തല് mniꯊꯤꯕ nepखोज oriଆବିଷ୍କାର tamகண்டுபிடிப்பு telకనుగొనుట urdکھوج , تلاش , دریافت noun ਲੁੱਕੇ ਜਾਂ ਗੁਆਚੇ ਹੋਏ ਨੂੰ ਖੋਜਣ ਹਾਂ ਭਾਂਲਣ ਦੀ ਕਿਰਿਆ ਜਾਂ ਭਾਵ Ex. ਪੁਲਿਸ ਹਥਿਆਰੇ ਦੀ ਖੋਜ ਕਰ ਰਹੀ ਹੈ ONTOLOGY:शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਤਲਾਸ਼ ਟੋਹਣਾ ਪਤਾ ਕਰਨਾ ਭਾਲਣਾ ਭਾਲ ਕਰਨਾWordnet:asmঅনুসন্ধান bdनागेर hinखोज kanಹುಡುಕುವಿಕೆ kasکھوج malഅന്വേഷണം marशोध mniꯊꯤꯕ oriଖୋଜିବା sanअन्वेषणम् tamதேடுதல் telవెదుకు urdتلاش , کھوج , پتہ , فراق , جستجو , تحقیقات adjective ਜਿਸਦੀ ਖੋਜ ਕੀਤੀ ਗਈ ਹੋਵੇ ਜਾਂ ਹੋਇਆ ਹੋਵੇ Ex. ਨਿੱਤ ਨਵੇਂ ਕਾਢੀ ਯੰਤਰ ਸਾਡੇ ਜੀਵਨ ਨੂੰ ਜ਼ਿਆਦਾ ਸੁਵਿਧਾਜਨਕ ਬਣਾਉਂਦੇ ਜਾ ਰਹੇ ਹਨ MODIFIES NOUN:ਕੰਮ ਵਸਤੂ ONTOLOGY:अवस्थासूचक (Stative) ➜ विवरणात्मक (Descriptive) ➜ विशेषण (Adjective) SYNONYM:ਕਾਢ ਈਜਾਦWordnet:asmআৱিষ্কৃত benআবিষ্কৃত gujઆવિષ્કૃત hinआविष्कृत kanಆವಿಷ್ಕಾರಗೊಂಡ kokआविश्कृत malകണ്ടുപിടിക്കുന്നതിനാല് marआविष्कृत mniꯄꯨꯊꯣꯔꯛꯄ sanआविष्कृत tamகண்டறியப்பட்ட telకనుగొనబడిన urdایجاد شدہ , ایجاد کیا ہوا noun ਕੋਈ ਨਵੀਂ ਵਸਤੂ ਤਿਆਰ ਕਰਨ ਜਾਂ ਨਵੀਂ ਗੱਲ ਲੱਭਣ ਦੀ ਕਿਰਿਆ ਜੋ ਪਹਿਲਾਂ ਕਿਸੇ ਨੂੰ ਪਤਾ ਨਾ ਹੋਵੇ Ex. ਕੰਪਿਊਟਰ ਦੀ ਖੋਜ ਨੇ ਸਮਾਜ ਵਿਚ ਇਕ ਬਹੁਤ ਵੱਡਾ ਪਰਿਵਰਤਨ ਲਿਆ ਦਿੱਤਾ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਖੋਜ਼ ਕਾਢ ਲਭਤ ਆਵਿਸ਼ਕਾਰWordnet:asmআৱিষ্কাৰ bdदिहुनथाय gujઆવિષ્કાર hinआविष्कार kanಆವಿಷ್ಕಾರ kasایجاد kokआविश्कार malകണ്ടുപിടുത്തം mniꯄꯨꯊꯣꯛꯄ nepआविष्कार sanआविष्कारः tamபுதியகண்டுபிடிப்பு urdایجاد See : ਜਾਂਚ-ਪੜਤਾਲ, ਚੁਣ, ਨਰੀਖਣ Related Words ਖੋਜ ਖੋਜ ਕਰਤਾ ਉਦਯੋਗਿਕ-ਖੋਜ ਖੋਜ ਪੇਪਰ ਖੋਜ ਕਰਨਾ ਪੁਰਾਤਤਵ ਖੋਜ ਖੇਤਰ ਭਾਰਤੀ ਆਕਾਸ਼ ਖੋਜ ਸੰਗਠਨ ਪੁਰਾਤਨ ਖੋਜ ਖੇਤਰ ਭਾਰਤੀ ਆਕਾਸ਼ ਖੋਜ ਕੇਂਦਰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਖੋਜ ਇੰਜਣ ਖੋਜ-ਪੜਤਾਲ आविष्कार ایجاد আৱিষ্কাৰ ଆବିଷ୍କାର आविश्कार आविश्कृत आविष्कारः शोधनिबंध शोधपत्र शोधपत्रम् नागिरसंनाय رِسٲرٕچ پیپر கண்டறியப்பட்ட கண்டுபிடிப்பு پتہہ புதியகண்டுபிடிப்பு కనుగొనుట આવિષ્કાર આવિષ્કૃત सोद पत्र আবিষ্কার আৱিষ্কৃত গবেষণা পত্র ଗବେଷଣାପତ୍ରକୁ શોધ-પત્ર ಆವಿಷ್ಕಾರ ಆವಿಷ್ಕಾರಗೊಂಡ ಶೋಧನಾಪತ್ರ കണ്ടുപിടിക്കുന്നതിനാല് കണ്ടുപിടുത്തം കണ്ടെത്തല് ഗവേഷണപ്രബന്ധം ખોજ શોધ अनुसंधान अनुसन्धान नागेर नायबिजिरसंनाय کھوج تحقیق పరిశోధన వెదుకు सोदवावर গৱেষণা ಸಂಶೋಧನೆ ಹುಡುಕುವಿಕೆ ഗവേഷണം आविष्कृत खोज शोध अनुसंधान कर्ता अनुसन्धान कर्ता दिहुनथाय पुरातात्त्विक अन्वेषण क्षेत्र पुरातात्वीक सोद वाठार تَحقیٖق کَرَن وول தேடுதல் ஆராய்ச்சிசெய்பவன் పరిశోధనాకర్త सोद करपी অনুসন্ধানকারী আবিষ্কৃত পুরাতাত্ত্বিক অনুসন্ধান ক্ষেত্র ପୁରାତାତ୍ତ୍ୱିକ ଅନ୍ୱେଷଣ କ୍ଷେତ୍ର પુરાતાત્ત્વિક અન્વેષણ ಶೋಧನೆ ಮಾಡುವವ ഗവേഷകന് খোঁজ अन्वेषणम् आविष्कार करना उद्देगीक सोदवावर औद्योगिक अन्वेषण दामिनारि नागिरसंनाय भारतीय अंतराळ संशोधन संस्था भारतीय अंतरिक्ष अनुसंधान केंद्र भारतीय अंतरिक्ष संशोधन केंद्र भारतीय-अन्तरिक्ष अनुसन्धान केन्द्रम् नायबिजिरसंग्रा निकालनु observance observation ایٖجاد کَرُن தொழில் தொடர்பு ஆராய்ச்சி ஆராய்ச்சி ఆవిష్కరించు ఉద్యోగాన్వేషణ ઔદ્યોગિક અન્વેષણ আৱিষ্কাৰ কৰা Folder Page Word/Phrase Person Comments | अभिप्राय Comments written here will be public after appropriate moderation. Like us on Facebook to send us a private message. TOP