Dictionaries | References

ਮੇਲ

   
Script: Gurmukhi

ਮੇਲ

ਪੰਜਾਬੀ (Punjabi) WN | Punjabi  Punjabi |   | 
 noun  ਉਨਤ ਕਿਸਮ ਬਣਾਉਣ ਜਾਂ ਕੋਈ ਨਵੀਂ ਜਾਤੀ ਜਾਂ ਵਰਗ ਪੈਦਾ ਕਰਨ ਦੇ ਲਈ ਭਿੰਨ ਭਿੰਨ ਜਾਤੀਆਂ ਜਾਂ ਵਰਗਾਂ ਦੇ ਜੰਤੂਆਂ ਜਾਂ ਪੌਦਿਆ ਵਿਚ ਮੇਲ ਕਰਨ ਦੀ ਕਿਰਿਆ   Ex. ਘੋੜੇ ਅਤੇ ਗਧੇ ਦੇ ਮੇਲ ਤੋਂ ਖੱਚਰ ਬਣਿਆ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
Wordnet:
bdजोलै जाबनाय
kasہاٮ۪ی بِرڈٮ۪زٮ۪شن
mniꯈꯆꯆ꯭ꯔ
urdاختلاط , , مخلوط النسل
 noun  ਇਕ ਤੋਂ ਜ਼ਿਆਦਾ ਵਸਤੂਆਂ ਆਦਿ ਦੇ ਇਕ ਵਿਚ ਮਿਲਣ ਜਾਂ ਮਿਲਾਉਣ ਦੀ ਕਿਰਿਆ   Ex. ਅਮਲ ਅਤੇ ਖਾਰ ਦੇ ਮੇਲ ਤੋਂ ਲੂਣ ਬਣਦਾ ਹੈ
HYPONYMY:
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
Wordnet:
 noun  ਭਿੰਨ-ਭਿੰਨ ਪਦਾਰਥਾਂ ਨੂੰ ਸਮਾਨ-ਧਰਮ ਦੇ ਅਨੁਸਾਰ ਇਕ ਕੋਟੀ ਵਿੱਚ ਲਿਆਉਣ ਦੀ ਕਿਰਿਆ   Ex. ਵਸਤੂਆਂ ਦੇ ਮੇਲ ਨਾਲ ਉਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਨਾ ਸਰਲ ਹੋ ਜਾਂਦਾ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
Wordnet:
kasنحو
mniꯄꯨꯟꯁꯤꯟꯅꯕ
urdزمرہ سازی
   see : ਮਿਲਾਪ, ਮਿੱਤਰਤਾ, ਜੋੜ, ਸੰਗਮ, ਸੰਧੀ, ਮਿਸ਼ਰਣ, ਸਹਿਚਾਰ, ਮਿਸ਼ਰਣ, ਮਿਸ਼ਰਨ, ਡਾਕਗੱਡੀ

Comments | अभिप्राय

Comments written here will be public after appropriate moderation.
Like us on Facebook to send us a private message.
TOP