noun ਪੌਦਿਆ ਵਿਚ ਉਹ ਅੰਗ ਜੋ ਗੋਲ ਜਾਂ ਲੰਬੀਆਂ ਪੱਤੀਆਂ ਦਾ ਬਣਿਆ ਹੁੰਦਾ ਹੈ ਅਤੇ ਜਿਸ ਵਿਚ ਫਲ ਪੈਦਾ ਕਰਨ ਦੀ ਸ਼ਕਤੀ ਹੁੰਦੀ ਹੈ
Ex.
ਫੁਲਵਾੜੀ ਵਿਚ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜੇ ਹੋਏ ਹਨ HOLO MEMBER COLLECTION:
ਵਰ ਮਾਲਾ ਗੁਲਦਸਤਾ ਪੁਸ਼ਪਾਂਜਲੀ
HYPONYMY:
ਕਲੀ ਰਾਖਸ਼ ਕਮਲ ਜੁਹੀ ਚੰਪਾ ਸੂਰਜਮੁਖੀ ਕਚਨਾਰ ਮਹੂਆ ਗੁਲਾਬ ਬੇਲਾ ਗੁਲਮਹਿੰਦੀ ਗੇਂਦਾ ਚਮੇਲੀ ਨਰਗਸ ਮਾਲਤੀ ਮੋਗਰਾ ਸਦਾਬਹਾਰ ਗੁਲਾਲੁ ਵੈਜੰਤੀ ਕਰਨਾ ਰਾਤਰਾਣੀ ਬੋਗਨਵਿਲੀਆ ਕਿਉੜਾ ਮੋਤੀਆ ਨੇਵਾਰੀ ਕਬਾਬਚੀਨੀ ਧਾਵਰਾ ਮਕਰੰਦ ਕਨੇਰ ਗੁਲਮੋਹਰ ਤ੍ਰਿਸੰਧੀ ਪਿੰਕ ਗੁਲਖੈਰਾ ਗੁਲਚੀਨ ਮੌਲਸਿਰੀ ਰਜਨੀਗੰਧਾ ਨਕਟੇਸਰ ਅਪਰਾਜਿਤਾ ਗੁਲਨਾਰੀ ਗੁਲਚਾਂਦਨੀ ਗੁਲ-ਬਕਾਵਲੀ ਗੁਲਦੁਪਹਿਰੀਆ ਨੀਲਕ੍ਰਾਂਤਾ ਕਾਕਤੁੰਡੀ ਗੁੜਹੁਲ ਪਾਸ਼ੁਪਤ ਲਿਲੀ ਟਿਊਲਿਪ ਨਾਗਕੇਸਰ ਤਗਰ ਗੁਲਾਬਾਂਸ ਪਾਢਾ ਛਿਕਨੀ ਤਨੈਲਾ ਗੁਲਅਬਾਸ ਗੁਲ-ਅਜਾਇਬ ਗੁਲਅਸ਼ਰਫ਼ੀ ਅਸਬਰਗ ਮਾਧਵੀ ਜੰਗਲੀ ਫੁੱਲ ਅਰੁਣਾ
MERO COMPONENT OBJECT:
ਕੇਸਰ ਫੁੱਲ ਦੀ ਪੱਤੀ ਬਾਹਰੀ ਦਲ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmফুল
bdबिबार
benফুল
gujફૂલ
hinफूल
kanಹೂ
kasپوش پھۄلُن
kokफूल
malപൂവ്
marफूल
mniꯂꯩ
oriଫୁଲ
sanपुष्पम्
tamபூ
telపూలు
urdپھول , گل
noun ਪਸ਼ੂ ਦੇ ਸਰੀਰ ਤੇ ਦਾ ਪ੍ਰਾਕ੍ਰਿਤਕ ਧੱਬਾ
Ex.
ਬਲਦ ਦੇ ਮੱਥੇ ਤੇ ਫੁੱਲ ਹੈ ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
noun ਸਰੀਰ ਜਲਾਉਣ ਤੋਂ ਬਾਅਦ ਬਚੀਆਂ ਹੋਈਆਂ ਹੱਡੀਆਂ
Ex.
ਉਹ ਫੁੱਲ ਲੈ ਕੇ ਗੰਗਾ ਵਿਚ ਵਹਾਉਣ ਗਿਆ ਹੈ ONTOLOGY:
भाग (Part of) ➜ संज्ञा (Noun)
Wordnet:
kasپھوٗل
urdپُھول , پُھولا
noun ਦਰਵਾਜ਼ੇ,ਛੜੀ ਆਦਿ ਵਿਚ ਸੁੰਦਰਤਾ ਦੇ ਤੌਰ ਤੇ ਜੜੀ ਹੋਈ ਪਿੱਤਲ ਆਦਿ ਦੀ ਗੋਲਾਕਾਰ ਵਸਤੂ
Ex.
ਇਸ ਪ੍ਰਾਚੀਨ ਦਰਵਾਜ਼ੇ ਵਿਚ ਲੱਗੇ ਹੋਏ ਫੁੱਲ ਮਨਮੋਹਣੇ ਹਨ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
See : ਰਜ, ਫੁੱਲਦਾਰ ਬਨਸਪਤੀ