noun ਧਾਤ ਦੀ ਪਰਤ ਜੋ ਕਾਗਜ਼ ਦੇ ਸਮਾਨ ਪਤਲੀ ਹੁੰਦੀ ਹੈ
Ex.
ਉਸਨੇ ਤਾਮ ਪੱਤਰ ਤੇ ਲਕਸ਼ਮੀ ਯੰਤਰ ਬਣਾਇਆ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
bdधातु बिलाइ. धातु बिलाय
gujપત્ર
hinपत्र
kanಪತ್ರ
kasپٔتٕر
kokपत्रो
oriପତ୍ର
tamதகடு
urdچادر , ورق , پارچہ
noun ਉਹ ਟੰਕਿਤ ਕਾਗਜ਼ ਆਦਿ ਜਿਸਤੇ ਲਿਖਣ ਦੇ ਲਈ ਕੁਝ ਜਗ੍ਹਾ ਖਾਲੀ ਰਹਿੰਦੀ ਹੈ
Ex.
ਮੈਂ ਨਾਮਯਾਦਗੀ ਪੱਤਰ ਭਰ ਰਿਹਾ ਹਾਂ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmপ্রপত্র
bdथाखलाइ
gujફોર્મ
hinप्रपत्र
kanಫಾರಮ್
kokफॉर्म
marफार्म
oriଫର୍ମ୍
sanप्रपत्रम्
tamவிண்ணப்பம்
telపత్రం
urdفارم , نمونہ
noun ਲਿਖਿਆ ਹੋਇਆ ਕਾਗ਼ਜ਼ ਆਦਿ,ਖਾਸਕਰ ਉਹ ਕਾਗ਼ਜ਼ ਆਦਿ ਜਿਸ ਤੇ ਕਿਸੇ ਵਿਸ਼ੇ ਨਾਲ ਸੰਬੰਧਿਤ ਕੋਈ ਮਹੱਤਵ ਦੀ ਗੱਲ ਲਿਖੀ ਹੋਵੇ
Ex.
ਉਸਦਾ ਪ੍ਰਵੇਸ਼ ਪੱਤਰ ਕਿਤੇ ਖੋ ਗਿਆ ਹੈ HYPONYMY:
ਬੇਨਤੀ ਪੱਤਰ ਅਖ਼ਬਾਰ ਚਿੱਠੀ ਪ੍ਰਮਾਣ ਪੱਤਰ ਇਕਰਾਰਨਾਮਾ ਲਾਈਸੈਂਸ ਘੋਸ਼ਣਾ ਪੱਤਰ ਪ੍ਰਤੀਪੱਤਰ ਹਲਫਨਾਮਾ ਵਸੀਅਤਨਾਮਾ ਦਸਤਾਵੇਜ਼ ਕੂਪਨ ਗ੍ਰੀਟਿੰਗ ਕਾਰਡ ਗਿਰਵੀਨਾਮਾ ਮੁਖਤਿਆਰਨਾਮਾ ਅਪਰਾਧ ਪੱਤਰ ਬਿਲ ਮਤ-ਪੱਤਰ ਵਿਨਿਯਮ ਪੱਤਰ ਅਨੁਬੋਧਕ ਗਜ਼ਟ ਪਾਸ ਅੰਕ-ਪੱਤਰ ਵਕਾਲਤਨਾਮਾ ਨੀਤੀ-ਪੱਤਰ ਸ਼ਰਤਾਂ ਸਹਿਮਤੀ ਪੱਤਰ ਖੋਜ ਪੇਪਰ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmপত্র
bdलाइजाम
benপত্র
hinपत्र
kanಪತ್ರ
kasرِسالہٕ
kokपत्र
mniꯑꯏꯕ꯭ꯆꯦꯔꯣꯜ
oriପତ୍ର
telపత్రము
urdچٹھی , خط , مراسلہ
See : ਚਿੱਠੀ