Dictionaries | References

ਗੁਪਤ

   
Script: Gurmukhi

ਗੁਪਤ

ਪੰਜਾਬੀ (Punjabi) WN | Punjabi  Punjabi |   | 
 adjective  ਲੁੱਕਾਉਣ ਜਾਂ ਛਿਪਾਉਣ ਦੇ ਯੋਗ   Ex. ਹੁਣ ਤਾਂ ਗੁਪਤ ਅੰਗਾਂ ਦੇ ਪ੍ਰਦਰਸ਼ਨ ਵੀ ਫੈਸ਼ਨ ਹੋ ਗਿਆ ਹੈ
ONTOLOGY:
गुणसूचक (Qualitative)विवरणात्मक (Descriptive)विशेषण (Adjective)
SYNONYM:
ਲੁੱਕਾਉਣ-ਵਾਲਾ ਛਿਪਾਉਣ ਵਾਲਾ ਪਰਦਾਯੋਗ
Wordnet:
kanಮುಚ್ಚಿ ಕೊಳ್ಳಬೇಕಾದ
kasچُھپاوِنۍلایق , ژوٗرِ تھاوُن لایق
urdقابل پردہ , پردہ کے لائق , چھپانے لائق
 adjective  ਜੋ ਲਕਾਉਂਣ ਦੇ ਯੋਗ ਹੋਵੇ   Ex. ਇਹ ਗੁਪਤ ਗੱਲ ਹੈ ਰਾਮੂ ਨੂੰ ਨਾ ਦੱਸਣਾ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਜੋ ਛਿਪਿਆ ਹੋਇਆ ਹੋਵੇ   Ex. ਉਸਨੇ ਇਸ ਮਾਮਲੇ ਵਿਚ ਸੰਬੰਧਤ ਇਕ ਗੁਪਤ ਗੱਲ ਦੱਸੀ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਜੋ ਸਿੱਧੇ ਤੇ ਸਾਫ਼ ਤਰ੍ਹਾਂ ਨਾਲ ਜਾਂ ਸਾਹਮਣੇ ਨਾ ਹੋਕੇ ਘੁੰਮਾ-ਫਿਰਾ ਨਾਲ ਜਾਂ ਦੂਸਰੇ ਦਵਾਰ ਨਾਲ ਹੋਵੇ   Ex. ਉਸ ਕੰਮ ਨੂੰ ਕਰਨ ਲਈ ਮੈਨੂੰ ਗੁਪਤ ਤਰੀਕਾ ਅਪਣਾਉਣਾ ਪਿਆ
ONTOLOGY:
अवस्थासूचक (Stative)विवरणात्मक (Descriptive)विशेषण (Adjective)
 noun  ਕਿਸੇ ਰਹੱਸ ਨੂੰ ਗੁਪਤ ਰੱਖਣ ਦੀ ਕਿਰਿਆ ਜਾਂ ਭਾਵ   Ex. ਮੁੱਖੀ ਦਾ ਆਦੇਸ਼ ਹੈ ਕਿ ਇਸ ਮਾਮਲੇ ਨੂੰ ਗੁਪਤ ਰੱਖਣਾ ਹੀ ਠੀਕ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਰਹੱਸ ਗੁਪਤ ਭੇਤ ਗੁਪਤ

Comments | अभिप्राय

Comments written here will be public after appropriate moderation.
Like us on Facebook to send us a private message.
TOP