Dictionaries | References

ਕਰਮਚਾਰੀ

   
Script: Gurmukhi

ਕਰਮਚਾਰੀ

ਪੰਜਾਬੀ (Punjabi) WN | Punjabi  Punjabi |   | 
 adjective  ਜੋ ਅਜੇ ਨੌਕਰੀ ,ਕੰਮ ਜਾਂ ਸੇਵਾ ਕਰ ਰਿਹਾ ਹੋਵੇ   Ex. ਕਰਮਚਾਰੀ ਅਧਿਆਪਕਾਂ ਨੂੰ ਤਨਖ਼ਾਹ ਜਲਦੀ ਹੀ ਦਿੱਤੀ ਜਾਵੇਗੀ
MODIFIES NOUN:
ONTOLOGY:
अवस्थासूचक (Stative)विवरणात्मक (Descriptive)विशेषण (Adjective)
Wordnet:
 noun  ਕਿਸੇ ਦਫਤਰ ਜਾਂ ਸੰਸਥਾ ਆਦਿ ਵਿਚ ਵੇਤਨ ਤੇ ਕੰਮ ਕਰਨ ਵਾਲਾ ਵਿਅਕਤੀ   Ex. ਸਰਕਾਰੀ ਕਰਮਚਾਰੀਆਂ ਨੂੰ ਬਹੁਤ ਸਹੂਲਤਾ ਮਿਲਦੀਆਂ ਹਨ
HOLO MEMBER COLLECTION:
ਕਰਮਚਾਰੀ ਵਰਗ ਸਟਾਫ਼
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 noun  ਉਹ ਜੋ ਕੋਈ ਵਿਸ਼ੇਸ਼ ਕੰਮ ਕਰਦਾ ਹੈ   Ex. ਕਾਂਗਰਸ ਦੇ ਕਰਮਚਾਰੀਆਂ ਦੀ ਸਭਾ ਵਿਚ ਵੱਡੇ-ਵੱਡੇ ਨੇਤਾਵਾਂ ਨੇ ਭਾਗ ਲਿਆ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
SYNONYM:
   see : ਅਧਿਕਾਰੀ

Comments | अभिप्राय

Comments written here will be public after appropriate moderation.
Like us on Facebook to send us a private message.
TOP