Dictionaries | References

ਅਰਬ

   
Script: Gurmukhi

ਅਰਬ     

ਪੰਜਾਬੀ (Punjabi) WN | Punjabi  Punjabi
noun  ਪੱਛਮੀ ਏਸ਼ੀਆ ਦਾ ਇਕ ਰੇਗਿਸਤਾਨੀ ਖੇਤਰ ਜਿਸਦੇ ਅੰਤਰਗਤ ਇਰਾਕ, ਕੁਵੈਤ ਆਦਿ ਕਈ ਦੇਸ਼ ਹਨ   Ex. ਅਰਬ ਖਣਿਜ ਤੇਲਾਂ ਦੇ ਲਈ ਵਿਸ਼ਵ ਪ੍ਰਸਿੱਧ ਹੈ
HYPONYMY:
ਕਾਤਾਰ ਸਾਊਦੀ ਅਰਬ ਜਾਰਡਨ
ONTOLOGY:
समूह (Group)संज्ञा (Noun)
SYNONYM:
ਅਰਬ ਦੇਸ਼
Wordnet:
asmআৰৱ
bdआरब हादर
benআরব
gujઅરબ
hinअरब
kanಅರಬ್ ದೇಶ
kasعَرَب
kokअरबस्थान
malഅറേബ്യ
marअरबस्तान
mniꯑꯥꯔꯕ
nepअरब
oriଆରବୀୟ ଦେଶ
tamஅரபி
telఅరబ్
urdعرب , عرب ممالک , عربستان , متحدہ عرب
adjective  ਸੌ ਕਰੌੜ   Ex. ਭਾਰਤ ਸਰਕਾਰ ਹਰ ਸਾਲ ਪ੍ਰੀਯੋਜਨਾਵਾਂ ਤੇ ਕਈ ਅਰਬ ਰੁਪਏ ਖਰਚ ਕਰਦੀ ਹੈ
MODIFIES NOUN:
ਅਵਸਥਾਂ ਤੱਤ ਕਿਰਿਆ
ONTOLOGY:
संख्यासूचक (Numeral)विवरणात्मक (Descriptive)विशेषण (Adjective)
SYNONYM:
ਬਿਲੀਅਨ 1000000000
Wordnet:
asmবিলিয়ন
bdसे रोजा कौटि
gujઅબજ
hinअरब
kanನೂರು ಕೋಟಿ
kasعَربہٕ بوٚد
kokअब्ज
malനൂറ്കോടി
mniꯑꯔꯕ
oriଶହେ କୋଟି
sanनिखर्व
tamநூறுகோடி
telబిలియన్
urdارب , 1000000000 , بلین
noun  ਸੌ ਕਰੋੜ ਦੀ ਸੰਖਿਆ   Ex. ਅਰਬ ਵਿਚ ਨੌਂ ਸਿਫਰਾਂ ਹੁੰਦੀਆਂ ਹਨ
ONTOLOGY:
समूह (Group)संज्ञा (Noun)
SYNONYM:
੧੦੦੦੦੦੦੦੦ 1000000000 ਬਿਲੀਅਨ
Wordnet:
asmএশকোটি
bdजौसे कौटि
benলক্ষ কোটি
kanನೂರು ಕೋಟಿ
kasارب , ۱٠٠٠٠٠٠٠٠٠ , 1000000000
malബില്യണ്
marअब्ज
mniꯑꯔꯕ
oriଏକଅରବ
sanनवखम्
tamநூறு கோடி
telబిలియన్
urdارب , ۱۰۰۰۰۰۰۰۰۰
noun  ਅਰਬ ਦੇਸ਼ ਦਾ ਨਿਵਾਸੀ   Ex. ਕਈ ਅਰਬ ਮੇਰੇ ਚੰਗੇ ਮਿੱਤਰ ਹਨ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
SYNONYM:
ਅਰਬੀ ਅਰਬਵਾਸੀ ਅਰਬ ਵਾਸੀ ਅਰਬ-ਵਾਸੀ
Wordnet:
asmআৰৱী
bdआरबि
benআরব
gujઅરબ
hinअरब
kanಅರಬ್
kasعَربی
malഅറബി
marअरब
mniꯑꯥꯔꯕ꯭ꯃꯆꯥ
nepअरब
oriଆରବବାସୀ
sanअरबवासी
tamஅரபுவாசி
telఅరబ్
urdعرب , عربی
noun  ਅੰਕਾਂ ਦੇ ਸਥਾਨਾਂ ਦੀ ਗਿਣਤੀ ਵਿਚ ਇਕਾਈ ਦੇ ਵੱਲੋਂ ਗਿਣਨ ‘ਤੇ ਦਸਵੇਂ ਸਥਾਨ ਜਿਸ ਵਿਚ ਅਰਬ ਗੁਣਿਤ ਦਾ ਬੋਧ ਹੁੰਦਾ ਹੈ   Ex. ਦੋ ਅਰਬ ਇਕ ਵਿਚ ਦੋ ਅਰਬ ਦੇ ਸਥਾਨ ‘ਤੇ ਹੈ
ONTOLOGY:
स्थान (Place)निर्जीव (Inanimate)संज्ञा (Noun)
Wordnet:
benঅরব
kasاَرَب
marअब्ज
oriଅର୍ବ
urdارب

Comments | अभिप्राय

Comments written here will be public after appropriate moderation.
Like us on Facebook to send us a private message.
TOP